ਪੰਨਾ:A geographical description of the Panjab.pdf/161: ਰੀਵਿਜ਼ਨਾਂ ਵਿਚ ਫ਼ਰਕ

ਵਿਕੀਸਰੋਤ ਤੋਂ
ਛੋ →‎top: added category
ਸਫ਼ੇ ਦਾ ਦਰਜਾਸਫ਼ੇ ਦਾ ਦਰਜਾ
-
ਗਲਤੀਆਂ ਨਹੀਂ ਲਾਈਆਂ
+
ਗਲਤੀਆਂ ਨਹੀਂ ਲਾਈਆਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
दृग्भाधे र्मिप मानाउ डे लगठ। ግ8ኪዛ
ਦਿੰਦਾ ਹੈ, ਅਤੇ ਆਪਰੈਲ ਦੇ ਮਹੀਨੇ ਢੂਰ ਦੂਰ, लेख चेि नांडे उठ। अछे टिम पज्ग्ज्ञ डे नेहे टिव इड़ा ईथा
चमभा रौ, निण् ई बटाम बउबे अरधटे जल, अड़े धैज
ਹਿੰਆਂ ਦੇ ਤੀਰਥ ਦੀ ਜਾਗਾ ਹੈ। ਕਹਿੰਦੇ ਹਨ, ਜੋ ਧਰਤੀ टे भधां पठ्टी रौ; fटळ मनी, ने अन्नभेठ शिष्ठ्टे धृवष्ठ । टा उला9 पै; अच्छे दृनी धंधी, में टिए बटाम पै । भडे घष्ठ नेगी लेळ दृष्ठ दृठ्घीं fटम छ्मभे धृष्ठ भाबेरे ਅਸਨਾਨ ਕਰਦੇ, ਅਰ ਪਰਿਤਦਾਨ ਸਮਝਦੇ ਹਨ । 4 Bishandaur and Bakráá.
DDDuuDu 0Cu DuDDDD uDuuDu uDuDDD DBDBu DDDB uB DDuL ਹਨ। ਇਥੋਂ ਲੈਕੇ ਧੰਨੀਬ ਦੇ ਬੰਨੇ ਲਗ ਸਭ ਪੋਠੋਹਾਰ ਦਾ
uuD DS uuD D DD Duu DDuD DDu u D DuTS S
ਆਂ ਹਨ, ਅਤੇ ਉਥੇ ਦੇ ਵਸਕੀ ਸਰਬੱਤ ਮੁਸਲਮਾਨ ਅਚ uDDD uODD DL DDuDu DLL S 0D DDD D DBD Y S YLLLDS uDuDB YDD uDD DuuuLDuD D DuuD D Sii DD Duu DDS uDuuDuD DDuuDu u DDD DuS uDDLL Du uDuu OBuu DuuDuDD Duu DD DSSlD DuDBDBB S DD Du LuLDBD DuDD DuDDDD DBDBuLLLLLL DDD DSS MDD न विमे इलें ईंभव टी अरम ला उगी, डी लचाल लेबे DuDDDDu DBBD DDS uu uuD DDD DDuD uDuu DuDuDuBD DuLL SYBHB DH DDuuD uD Du DD DD DuD DDD DDLLLLSS अडे दूना टिरा, बि खैम टेम हिछ uाली खा इड़ा ईक्षा LLuD DDD BDDD DDD DL DD DuDHGD D DD DD LTuD DD DD Dt uDD DuL D DuD ਰਾਉਲਪਿੰਡੀ ਵੀ ਹੋਦ ਡੀ ਕੁਰ ਪਹਾੜੀਆਂ ਅਖੱਖੜ ਨਰ
S . د
Vb<noinclude></noinclude>

{{|rh|ਦੁਆਬੇ ਸਿੰਧ ਸਾਗਰ ਦੇ ਨਗਰ|}}
[[Category:ਪੰਜਾਬੀ]]

ਦਿੰਦਾ ਹੈ,ਅਤੇ ਅਪ੍ਰੈਲ ਦੇ ਮਹੀਨੇ ਦੂਰ ਦੂਰ ਤੇ ਲੋਕ ਉਥੇ ਜਾਨਦੇ ਹਨ|ਅਤੇ ਇਸ ਪਹਾੜ ਦੇ ਨੇੜੇ ਇਕ ਵੱਡਾ ਡੂੰਘਾ ਚੁਸਮਾ ਹੈ,ਜਿਹਨੂੰ ਕਟਾਸ ਕਰਕੇ ਆਖਦੇ ਹਨ,ਅਤੇ ਓਹ ਹਿੰਦੂਆਂ ਦੇ ਤੀਰਥ ਦੀ ਜਗਾ ਹੈ|ਕਹਿੰਦੇ ਹਨ,ਜੋ ਧਰਤੀ ਦੋ ਅੱਖਾਂ ਧਰਦੀ ਹੈ;ਇਕ ਸੱਜੀ,ਜੋ ਅਜਮੇਰ ਗਿਰਦੇ ਪ੍ਰ੍ਹੁਕਰ ਦਾ ਤਲਾਉ ਹੈ;ਅਤੇ ਦੂਜੀ ਖੱਬੀ,ਜੋ ਇਹ ਕਟਾਸ ਹੈ|ਅਤੇ ਬਹੁਤ ਜੋਗੀ ਲੋਕ ਦੂਰ ਦੂਰ ਥੀਂ ਇਸ ਚੁਸਮੇ ਪੁਰ ਆ ਕੇ ਅਸਨਾਨ ਕਰਦੇ,ਅਰ ਪ੍ਰਿਤ੍ਦਾਨ ਕਰਦੇ ਹਨ ||

{{|c|Bishandaur and Bakráļá,|}}

ਬਿਸਨਦੋਰ ਅਤੇ ਬ੍ਕਰਾਲੇ ਵਿਚ ਹਜਾਰ ਘਰ ਬਸਦੇ ਹਨ|ਇਥੋਂ ਲੈ ਕੇ ਧੰਨੀਘੇਬ ਦੇ ਬੰਨੇ ਲਗ ਸਭ ਪੋਠੋਹਾਰ ਦਾ ਮੁਲਖ ਹੈ|ਉਥੇ ਦੇ ਘੋੜੇ ਅਰ ਖੱਚਰਾਂ ਬਹੁਤ ਹੀ ਚਲਾਕ ਹੁੰਦੀਆਂ ਹਨ,ਅਤੇ ਉਥੋਂ ਦੇ ਵ੍ਸ੍ਕੀਣ ਸਰਬੱਤ ਮੁਸਲਮਾਨ,ਅਰ ਬਹੁਤੇ ਕੁਰਾਨ ਦੇ ਹਾਫਜ ਹਨ|ਅਤੇ ਇਸ ਸਿੰਧ ਸਾਗਰ ਦੇ ਦੁਆਬ ਵਿਚ,ਜੋ ਪਹਾੜੋਂ ਲੈ ਕੇ ਦੁਹਾਂ ਦਰਿਆਵਾਂ ਦੇ ਕੱਠ ਦੇ ਜਾਗਾ ਤੀਕੁ ਹੈ,ਸਰਬੱਤ ਮੁਸਲਮਾਨ ਹੀ ਬਸਦੇ ਹਨ;ਹਿੰਦੂਆਂ ਦਾ ਦੀਨ ਅਰ ਜਿਮੀਦਾਰੀ ਬਹੁਤ ਥੁਹੁੜੀ ਹੈ;ਇਸੀ ਸਬਬ ਸਦਾ ਸਿੱਖਾਂ ਨਾਲ ਦੀਨੀ ਲੜਾਈਲੜਿਆ ਕਰਦੇ ਸੇ;ਪਰ ਜਾਂ ਕਿਸੇ ਵੱਲੋਂ ਕੁੰਮਕ ਦੀ ਆਸ ਨਾ ਰਹੀ,ਤਾਂ ਲਚਾਰ ਹੋ ਕੇ ਤਾਬੇਦਾਰ ਬਣ ਗਏ,ਤਾਂ ਭੀ ਸਿੱਖ ਉਹਨਾ ਪੁਰ ਬਿਲਕੁੱਲ ਕਾਬੂ ਨਾ ਪਾ ਸਕੇ;ਕਿੰਉਕੀ ਇਕ ਤਾਂ ਓਹ ਲੋਕ ਵੱਡੇ ਤਕੜੇ ਹਨ,ਅਤੇ ਦੂਜਾ ਇਹ ਕਿ ਉਸ ਦੇਸ ਵਿਚ ਪਾਣੀ ਦਾ ਵੱਡਾ ਤੋੜਾ ਅਤੇ ਰਸਤੇ ਬਹੁਤ ਅੌਖੇ ਹਨ|ਇਸ ਦੁਆਬੇ ਦੇ ਲੋਕਾਂ ਦਾ ਭਗਵਾ ਜੁਦਾ ਜੁਦਾ ਹੈ;ਜਿਹਾਕੁ ਪੋਠੋਹਾਰੀਆਂ ਦਾ ਭਗਵਾ ਰਾਉਲਪਿੰਡੀ ਦੀ ਹੱਦ ਤੀਕੁਰ ਪਹਾੜੀਆਂ ਅਰ ਖੱਖੜਾਂ ਨਾਲ

12:24, 28 ਮਾਰਚ 2017 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ