ਪੰਨਾ:A geographical description of the Panjab.pdf/31: ਰੀਵਿਜ਼ਨਾਂ ਵਿਚ ਫ਼ਰਕ

ਵਿਕੀਸਰੋਤ ਤੋਂ
No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਬੇ ਬਹੁਤ ਅਬਾਦ ਅਤੇ ਹਰਿਅਾ ਭਰਿਅਾ ਮੁਲਖ ਹੈ। ਹਰੇਕ ਦੁਅਾਬੇ ਵਿਚ ਬਹੁਤ ਸਹਿਰ ਅਰ ਨੱਗਰ, ਅਰ ਅਣਗਿਣਤ ਪਿੰਡ ਅਬਾਦ ਹਨ। ਅਤੇ ੲਿਸ ਦੇਸ ਦੀ ਅਾਬ ਹਵਾ, ਨਾ ਤਾ ਬਹੁਤ ਤੱਤੀ ਹੈ, ਅਰ ਨਾ ਬਹੁਤ ਠੰਢੀ ਹੈ; ਜਿਹਾਕੁ ਪਾਲਾ ਬੀ ਅਜਿਹਾ ਨਹੀਂ ਪੈਂਦਾ, ਜੋ ਅੱਗ ਸੇਕਿਆਂ ਬਾਝ ਨਾ ਰਿਹਾ ਜਾਵੇ; ਅਤੇ ਬਰਫ ਬੀ ਨਹੀਂ ਪੈਂਦੀ; ਅਤੇ ਨਾ ਇਤਨੀ ਗਰਮੀ ਹੁੰਦੀ ਹੈ, ਜੋ ਹਦੋਂ ਲੰਘ ਜਾਵੇ; ਬਲਕ ਕਦੇ ਕਦੇ ਰਾਤ ਨੂੰ ਠੰਢ ਦੇ ਕਾਰਨ ਕਪੜੇ ਦੀ ਲੋੜ ਬਣ ਜਾਂਦੀ ਹੈ। ਅਤੇ ਬਰਸਾਤ ਦੀ ਰੁੱਤੇ ਬਰਖਾ ਹੁੰਦੀ ਹੈ, ਪਰ ਬੰਗਲੇ ਦੇਸ ਨਾਲੋਂ ਥੁਹੁੜੀ ਹੁੰਦੀ ਹੈ; ਅਤੇ ਮੇਵੇ ਭਾਵੇਂ ਇਰਾਨ ਤੁਰਾਨ ਵਰਗੇ ਇਸ ਦੇਸ ਵਿਚ ਨਹੀਂ ਮਿਲਦੇ, ਤਾਂ ਭੀ ਹਰ ਪਰਕਾਰ ਦਾ ਫਲ ਲੱਝ ਜਾਂਦਾ ਹੈ। ੲਿਸ ਦੇਸ ਦੀ ੲਿਕ ਹੋਰ ਅਣੋਖੀ ਗੱਲ ਹੈ, ਕਿ ੲਿਨਾਂ ਦੁਅਾਬਿਅਾਂ ਦੀ ਅਾਪੋ ਅਾਪਣੀ ਅਾਬ ਹਵਾ ਅੱਡੋ ਅੱਡ ਹੈ, ੲਿਕ ਦੀ ਦੂਜੇ ਨਾਲ ਨਹੀਂ ਮਿਲਦੀ; ਨਿਰਾ ਬੋਲੀ ਅਰ ਭਰਾਵੇ ਵਿਚ ਕੁਛ ਕੁਛ ਭਿੰਨ ਹੈ।
ਬੇ ਬਹੁਤ ਅਬਾਦ ਅਤੇ ਹਰਿਅਾ ਭਰਿਅਾ ਮੁਲਖ ਹੈ। ਹਰੇਕ ਦੁਅਾਬੇ ਵਿਚ ਬਹੁਤ ਸਹਿਰ ਅਰ ਨੱਗਰ, ਅਰ ਅਣਗਿਣਤ ਪਿੰਡ ਅਬਾਦ ਹਨ। ਅਤੇ ੲਿਸ ਦੇਸ ਦੀ ਅਾਬ ਹਵਾ, ਨਾ ਤਾ ਬਹੁਤ ਤੱਤੀ ਹੈ, ਅਰ ਨਾ ਬਹੁਤ ਠੰਢੀ ਹੈ; ਜਿਹਾਕੁ ਪਾਲਾ ਬੀ ਅਜਿਹਾ ਨਹੀਂ ਪੈਂਦਾ, ਜੋ ਅੱਗ ਸੇਕਿਆਂ ਬਾਝ ਨਾ ਰਿਹਾ ਜਾਵੇ; ਅਤੇ ਬਰਫ ਬੀ ਨਹੀਂ ਪੈਂਦੀ; ਅਤੇ ਨਾ ਇਤਨੀ ਗਰਮੀ ਹੁੰਦੀ ਹੈ, ਜੋ ਹਦੋਂ ਲੰਘ ਜਾਵੇ; ਬਲਕ ਕਦੇ ਕਦੇ ਰਾਤ ਨੂੰ ਠੰਢ ਦੇ ਕਾਰਨ ਕਪੜੇ ਦੀ ਲੋੜ ਬਣ ਜਾਂਦੀ ਹੈ। ਅਤੇ ਬਰਸਾਤ ਦੀ ਰੁੱਤੇ ਬਰਖਾ ਹੁੰਦੀ ਹੈ, ਪਰ ਬੰਗਲੇ ਦੇਸ ਨਾਲੋਂ ਥੁਹੁੜੀ ਹੁੰਦੀ ਹੈ; ਅਤੇ ਮੇਵੇ ਭਾਵੇਂ ਇਰਾਨ ਤੁਰਾਨ ਵਰਗੇ ਇਸ ਦੇਸ ਵਿਚ ਨਹੀਂ ਮਿਲਦੇ, ਤਾਂ ਭੀ ਹਰ ਪਰਕਾਰ ਦਾ ਫਲ ਲੱਝ ਜਾਂਦਾ ਹੈ। ੲਿਸ ਦੇਸ ਦੀ ੲਿਕ ਹੋਰ ਅਣੋਖੀ ਗੱਲ ਹੈ, ਕਿ ੲਿਨਾਂ ਦੁਅਾਬਿਅਾਂ ਦੀ ਅਾਪੋ ਅਾਪਣੀ ਅਾਬ ਹਵਾ ਅੱਡੋ ਅੱਡ ਹੈ, ੲਿਕ ਦੀ ਦੂਜੇ ਨਾਲ ਨਹੀਂ ਮਿਲਦੀ; ਨਿਰਾ ਬੋਲੀ ਅਰ ਭਰਾਵੇ ਵਿਚ ਕੁਛ ਕੁਛ ਭਿੰਨ ਹੈ। ਅਤੇ ੲਿਸ ਮੁਲਖ ਦੇ ਲੋਕ ਬਾਹਲੇ ਬੰਦਗੀ ਅਰ ਪੂਜਾ ਕਰਨਵਾਲੇ ਹਨ, ਅਤੇ ਅਾਦਰ ਭਾੳੁ, ਅਰ ਪਰਾਹੁਣਿਅਾਂ ਦੀ ਨਿਰੀ ਬੇਗਰਜ ਖਾਤਰਦਾਰੀ ਕਰਦੇ ਹਨ।

ਹੋਰਅਦੇਖੀ ਗੱਲ ਹੈ, ਕਿ ਇਨਾਂ ਦੁਆਬਿਆਂ ਦੀ ਆਪੋ ਆਪ ਆਬ ਹਵਾ ਅਡੇ ਅੱਡ ਹੈ, ਇਕ ਦੀ ਦੂਜੇ S
چہ لمن جاسب۔ انتظاسب۔ ہمفست کشور 2 فلم نوروه پخا كشر آسب کوثر فضاۓے نشہ مسستی ہوائیشیں زمین و آسانہما خاکہ پیشس

22:50, 16 ਜੂਨ 2017 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਲਖ ਦੀ ਵੰਡ।

੧੫