ਪੰਨਾ:A geographical description of the Panjab.pdf/48: ਰੀਵਿਜ਼ਨਾਂ ਵਿਚ ਫ਼ਰਕ

ਵਿਕੀਸਰੋਤ ਤੋਂ
No edit summary
No edit summary
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 6: ਲਾਈਨ 6:


{{c|Mahitpur and Nakodar.}}
{{c|Mahitpur and Nakodar.}}

{{gap}}ਮਹਿਤਪੁਰ ਅਰ ਨਕੋਦਰ, ੲਿਨਾਂ ਦੋਹਾਂ ਕਸਬਿਅਾਂ ਵਿਚ, ਪੱਕੀ ਕੱਚੀ ਹਰ ਪਰਕਾਰ ਦੀ ਅੰਬਾਰਤ ਹੈ; ਬਜਾਰ ਦੀਅਾਂ ਹੱਟਾਂ ਸੌ ਸੌ ਤੇ ਵਧੀਕ ਹੋਣਗੀਅਾਂ। ਮਹਿਤਪੁਰ ਪਠਾਣਾਂ ਦਾ ਅਤੇ ਨਕੋਦਰ ਮੁਸਲਮਾਨ ਰਾਜਪੂਤਾਂ ਦੀ ਹੈ।





23:45, 17 ਜੂਨ 2017 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੨

ਬਿਸਤ ਜਲੰਧਰ ਦੇ ਨਗਰ।

ਕਿਸੇ ਕਬੀਸਰ ਨੇ ੳੁਸ ਸਰਾਂ ਦੇ ਬੂਹੇ ਪੁਰ ੳੁਹ ਦੇ ਬਣਨੇ ਦੀ ਬਾਬਤ ੲਿਹ ਤੁਕ ੳੁੱਕਰ ਛੱਡੀ ਹੋੲੀ ਹੈ।


ੲਿਸ ਦਾ ਅਰਥ ੲਿਹ ਹੈ, ਜੋ ੲਿਹ ਸਰਾਂ ਨੂਰਜਹਾਂ ਬੇਗਮ ਦੀ ਅਬਾਦ ਕੀਤੀ ਹੋੲੀ ਹੈ। ਜਾਂ ਸਿੱਖਾਂ ਨੇ ਮੁਮਦਖਾਂ ਤਲਵਣੀੲੇਂ ਕੋਲੋਂ ੲਿਹ ਸਹਿਰ ਲੈ ਲਿਅਾ, ਤਾਂ ੳੁਨਾਂ ਨੇ ੲਿਸ ਸਰਾਂ ਨੂੰ ਕਿਲਾ ਚੱਕ ਠਰਾੲਿਅਾ। ਹੁਣ ਸਰਦਾਰ ਫਤੇਸਿੰਘ ਅਾਹਲੂਵਾਲੀੲੇ ਦੇ ਪਿਛੇ, ੲਿਹ ਸਹਿਰ ਮਹਾਰਾਜੇ ਰਣਜੀਤ ਸਿੰਘ ਦੀ ਸਰਕਾਰ ਵਿਚ ਅਾ ਗਿਅਾ; ੳੁਨ ੳਹ ਦਰਵੱਜੇ ਅਰ ਪੱਥਰ ਦੇ ਤਖਤੇ ੳੁਥੋਂ ਲਹਾਕੇ, ਅਮਰਿਤਸਰ, ਰਾਮ ਬਾਗ ਵਿਚ ਰਖਵਾ ਲੲੇ ਹਨ। ੲਿਸ ਸਹਿਰ ਦੀਅਾਂ ਅੰਬਾਰਤਾਂ ਬਹੁਤੀਅਾਂ ਪੱਕੀਅਾਂ, ਅਰ ਥਹੁੜੀਅਾਂ ਕੱਚੀਅਾਂ ਹਨ। ਬਜਾਰ ਦੀਅਾਂ ਹੱਟਾਂ ਸਾਢੇਕੁ ਤਿੰਨ ਸੌ ਹੋਣਗੀਅਾਂ। ਅਤੇ ਸਾਹਮਲੂਕ ਹੱਕਾਨੀ ਦੀ ਕਬਰ, ਜੋ ਮਬੁਬਸੁਬਹਾਨੀ ਦੀ ੳੁਲਾਦ ਵਿਚੋਂ ਮਸਹੂਰ ਹੈ, ਸਹਿਰ ਤੇ ਅੰਦਰਵਾਰ ਹੈ। ਅਤੇ ਚੜਦੇ ਅਰ ੳੁੱਤਰ ਦੇ ਪਾਸੇ ਦੀ ਖੂੰਜ ਵਿਚ, ਸਾਹਫਤੇਅਲੀ ਸਾਹਬ ਦੀ ਖਾਨਗਾਹ ਹੈ; ਬਹੁਤ ਲੋਕ ਦੂਰੋਂ ਨੇੜਿੳੁਂ ੳੁਥੇ ਦਰਸਣ ਲੲੀ ਜਾਂਦੇ ਹਨ; ਅਤੇ ਅਾਸਲੇ ਪਾਸਲੇ ਸਹਿਰਾਂ ਦੇ ਲੋਕ, ਸਭ ੳੁਥੇ ਅਾਣ ਕਠੇ ਹੁੰਦੇ ਹਨ।

Mahitpur and Nakodar.

ਮਹਿਤਪੁਰ ਅਰ ਨਕੋਦਰ, ੲਿਨਾਂ ਦੋਹਾਂ ਕਸਬਿਅਾਂ ਵਿਚ, ਪੱਕੀ ਕੱਚੀ ਹਰ ਪਰਕਾਰ ਦੀ ਅੰਬਾਰਤ ਹੈ; ਬਜਾਰ ਦੀਅਾਂ ਹੱਟਾਂ ਸੌ ਸੌ ਤੇ ਵਧੀਕ ਹੋਣਗੀਅਾਂ। ਮਹਿਤਪੁਰ ਪਠਾਣਾਂ ਦਾ ਅਤੇ ਨਕੋਦਰ ਮੁਸਲਮਾਨ ਰਾਜਪੂਤਾਂ ਦੀ ਹੈ।