ਪੰਨਾ:A geographical description of the Panjab.pdf/153: ਰੀਵਿਜ਼ਨਾਂ ਵਿਚ ਫ਼ਰਕ
No edit summary |
|||
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 8: | ਲਾਈਨ 8: | ||
ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ |
ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ |
||
ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ |
ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ |
||
ਹਿਜਰੀ ਵਿੱਚ |
ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘ ਨੈ ਮੋਰਚੇ ਲਾਕੇ ਡੇਢ |
||
ਮਹੀਨੇ ਤਿਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲਾਂ ਵਿੱਚ |
|||
ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੌਕੇ ਪਠਾਣਾਂ ਨੈ ਸੁਲਾ |
|||
ਕਰ ਲੀਤੀ, ਅਤੇ ਕਿਲਿਓ ਬਾਹਰ ਨਿੱਕਲਿਆਏ । ਹੁਣ |
|||
ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ । |
|||
Dera dinpanah |
|||
[[Category:ਪੰਜਾਬੀ]] |
[[Category:ਪੰਜਾਬੀ]] |
21:43, 10 ਜੁਲਾਈ 2017 ਦਾ ਦੁਹਰਾਅ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦੁਆਬੇ ਸਿੰਧ ਸਾਗਰ ਦੇ ਨਗਰ । ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ ਹੈ, ਅਤੇ ਅੰਦਰਲੇ ਬਾਹਰਲੇ ਸਭ ਥੀਹ ਬੁਰਜ ਹਨ, ਅਤੇ ਇਕ ਪੱਕੀ ਮਸੀਤ ਕਿਲੇ ਦੇ ਅੰਦਰਵਾਰ ਹੈ। ਬਸੋਂ ਚਾਰ ਪੰਜ ਸੈ ਘਰ, ਅਰ ਇਕ ਸੋ ਹੱਟ ਹੋਊ; ਅਤੇ ਕਿਲੇ ਦੇ ਗਿਰਦੇ ਪੱਕੀ ਗਲਾਫੀ ਖਾਈ ਹੈ; ਅਤੇ ਇਕ ਖੂਹ ਛੁਟ ਕਈਆਂ ਕੋਹਾਂ ਤੀ- ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘ ਨੈ ਮੋਰਚੇ ਲਾਕੇ ਡੇਢ ਮਹੀਨੇ ਤਿਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲਾਂ ਵਿੱਚ ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੌਕੇ ਪਠਾਣਾਂ ਨੈ ਸੁਲਾ ਕਰ ਲੀਤੀ, ਅਤੇ ਕਿਲਿਓ ਬਾਹਰ ਨਿੱਕਲਿਆਏ । ਹੁਣ ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ ।
Dera dinpanah