ਪੰਨਾ:A geographical description of the Panjab.pdf/79: ਰੀਵਿਜ਼ਨਾਂ ਵਿਚ ਫ਼ਰਕ

ਵਿਕੀਸਰੋਤ ਤੋਂ
ਛੋ 2 ਸੁਧਾਈਆਂ ਦੀ ਦਰਾਮਦ ਹੋਈ: from oldWikisource
ਸਫ਼ੇ ਦਾ ਦਰਜਾਸਫ਼ੇ ਦਾ ਦਰਜਾ
-
ਗਲਤੀਆਂ ਨਹੀਂ ਲਾਈਆਂ
+
ਗਲਤੀਆਂ ਨਹੀਂ ਲਾਈਆਂ
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ):
ਲਾਈਨ 1: ਲਾਈਨ 1:
ਨੂੰ ਗੰਜਬਖਸ ਕਰਕੇ ਅਾਖਦੇ ਹਨ, ਅਤੇ ਲਹੌਰ ਦੇ ਲੋਕਾਂ ਦੀ ੳੁਨਾਂ ਪੁਰ ਵਡੀ ਪਤੀਜ ਹੈ, ਅਤੇ ੳੁਨਾਂ ਦੇ ਮਰਨੇ ਦੀ ਤਰੀਕ ਸਰਦਾਰ ਦੇ ਅੱਖਰਾਂ ਵਿਚੋਂ ਨਿੱਕਲ ਅਾੳੁਂਦੀ ਹੈ; ਅਰਥਾਤ ਜਿਸ ਸਮੇ ੳੁਹ ਪੁਰਸ ਮੋੲਿਅਾ, ੳੁਸ ਵੇਲੇ ਸੰਨ ਹਿਜਰੀ ੪੬੫ ਬੀਤੇ ਸਨ। ਅਤੇ ਕਤੇਬ ਕਸਫੁਲਹੁਜੂਬ, ਬੇਦਾਂਤ ਦੇ ਮਤ ਵਿਚ, ੳੁਸੇ ਮਹਾਪੁਰਸ ਦੀ ਬਣਾੲੀ ਹੋੲੀ ਹੈ। ਅਤੇੇ ਸਹਿਰਪਨਾਹੋਂ ੲਿਕ ਕੋਹ ਬਾਹਰ ਖੋਲਿਅਾਂ ਵਿਚ ਮਹਿਰੰਗ ਨਾਮੇ ੲਿਕ ਪਿੰਡ ਹੈ, ੳੁਹ ਦੇ ਕੋਲ ਦੱਖਣ ਦੀ ਲੋਟੇ ਦਹੁੰ ਕੋਹਾਂ ਦੇ ਲੰਬਾੳੁ ਚੁੜਾੳੁ ਵਿਚ ੲਿਕ ਵਡਾ ਕਬਰਸਥਾਨ ਹੈ, ੳੁਹ ਦੇ ਵਿਚ ਹਜਰਤ ਸੇਖ ਬੰਦਗੀ ਮੁਹੰਮਦ ਤਾਹਰ ਕਾਦਰੀ ਲਹੌਰੀ ਦੀ ਖਾਨਗਾਹ ਹੈ, ਅਤੇ ੳੁਹ ਦੇ ਲਾਗ ਹੀ ਦੂਜੇ ਚੋਂਤੜੇ ਪੁਰ ੳੁਹ ਦੇ ਚੇਲੇ ਸੇਖ ਅਬੂ ਮੁਹੰਮਦ ਦੀ ਕਬਰ ਹੈ; ਅਤੇ ੳੁਸ ਦੀਅਾਂ ਕਰਾਮਾਤਾਂ, ਜਿਹਾ ਕਹਿੰਦੇ ਹਨ, ਬਹੁਤਾ ੳੁੱਘੀਅਾਂ ਹਨ।
-- - - - -
V ਦੁਆਬੇ ਕਾਰੀ ਦੇ ਨਗਰ । ६३ * बनवभम क्लेवे भाधट जल, अछे लरेंट टे लेबाँ टी ਉਨਾਂ ਪੁਰ ਵਡੀ ਪ੍ਰਤੀਜ ਹੈ, ਅਤੇ ਉਨਾਂ ਦੇ ਮਰਨੇ ਦੀ ਤਰੀਕ ਸਰਦਾਰ ਵੇ ਅੱਖਰ ਵਿਚੋਂ ਨਿੱਕਰ ਆਉਂਦੀ ਹੈ; ਅਰਥਾਤ निम ममे खैज uचम मेटिभा, जैम टेले मल सिनली ४६५
। धीछे मल। अछे बडेव बमद्वलरामच, चेन्टड टे भड दिछ,
€मे मजाuउम क्री चलाटी रोटी रौ । अडे मजिलपठारों
ਹੈ, ਉਹ ਦੇ ਕੇ ਦੱਖ ਦੀ ਲੇਟੇ ਦੁਹੁੰ ਕੋਹ ਦੇ ਲੰਬਾਉ ਚੁ9 दिछ टिव इड़ा अचलमघाट, पै, जैज टे हिच्छ जनउड ਸੇਖ ਬੰਦਗੀ ਮੁਹੰਮਦ ਤਾਹਚਕਾਦਰੀ ਲਹੋਰੀ ਦੀ ਖਾਨਗਾਹ ਹੈ,
. अछे खैरा टे लाग जी दृने छेडचे uछ खैरा देट खेले मेध अघु
uuuuDu uD BDBDuD uS uu DDD DD DDuDS DD अरिंट जय, वराडा भीaभाँ राठ । , अडे मपिटें ईिल बेल धुनश्च टे उब टिब पाउमाजी बाग ਹੈ ਜਿਹ ਨੂੰ ਸਲਾਮਾਰ ਆਖਦੇ ਹਨ ਅਤੇ ਉਹ ਬਾਗ ਅਲੀHuDuDD Y DLDDS DBHDBDuDu DBBDBDBD DB BBBDDDTLLL
uu S DuDu BD D Du uuB DD DSSYS ਉਕਿ ਉਹ ਦੇ ਹੋਦ ਅਰ ਫੁਆਰਿਆਂ ਅਰ ਬੈਠਕਾਂ ਦੀ ਸੁੰਦਰ ਤਾਈ ਦਾ ਬਿਆਨ ਲਿਖਤ ਵਿਚ ਨਹੀਂ ਆ ਸਕਦਾ ।
DD DDDBD Yu DuuDuDD Du uuu DDu Y uD DDDD DDD
r ਉਸਤੁਤ ਵਿਖੇ ਆਖੀ ਹੈ,<noinclude></noinclude>

{{gap}}ਅਤੇ ਸਹਿਰੋਂ ਤਿੰਨ ਕੋਹ ਪੂਰਬ ਦੇ ਰੁਕ ੲਿਕ ਪਾਤਸਾਹੀ ਬਾਗ ਹੈ, ਜਿਹ ਨੂੰ ਸਾਲਾਸਰ ਅਾਖਦੇ ਹਨ; ਅਤੇ ੳੁਹ ਬਾਗ ਅਲੀਮਰਦਾਂਖਾਂ ਦੇ ਹੱਥੀਂ, ਸਾਹਜਹਾਂ ਪਾਤਸਾਹ ਦਾ ਬਣਵਾੲਿਅਾ ਹੋੲਿਅਾ ਹੈ। ੳੁਹ ਬਾਗ ਸੁਰਗ ਦਾ ਨਮੂਨਾ ਜਿਹਾ ਹੈ; ਕਿੰੳੁਕਿ ੳੁਹ ਦੇ ਹੌਦਾਂ ਅਰ ਕੁਅਾਰਿਅਾਂ ਅਰ ਬੈਠਕਾਂ ਦੀ ਸੁੰਦਰਤਾੲੀ ਦਾ ਬਿਅਾਨ ਲਿਖਤ ਵਿਚ ਨਹੀਂ ਅਾ ਸਕਦਾ।
[[Category:ਪੰਜਾਬੀ]]

{{gap}}ਕੀ ਜਾਣਯੇਂ ੲਿਹ ਪਾਰਸੀ ਦੀ ਬੈਤ ਕਿਸੇ ਨੈ ੲਿਸੇ ਬਾਗ ਦੀ ੳੁਸਤਤ ਵਿਖੇ ਅਾਖੀ ਹੈ,

15:20, 27 ਜੁਲਾਈ 2017 ਦਾ ਦੁਹਰਾਅ

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਗੰਜਬਖਸ ਕਰਕੇ ਅਾਖਦੇ ਹਨ, ਅਤੇ ਲਹੌਰ ਦੇ ਲੋਕਾਂ ਦੀ ੳੁਨਾਂ ਪੁਰ ਵਡੀ ਪਤੀਜ ਹੈ, ਅਤੇ ੳੁਨਾਂ ਦੇ ਮਰਨੇ ਦੀ ਤਰੀਕ ਸਰਦਾਰ ਦੇ ਅੱਖਰਾਂ ਵਿਚੋਂ ਨਿੱਕਲ ਅਾੳੁਂਦੀ ਹੈ; ਅਰਥਾਤ ਜਿਸ ਸਮੇ ੳੁਹ ਪੁਰਸ ਮੋੲਿਅਾ, ੳੁਸ ਵੇਲੇ ਸੰਨ ਹਿਜਰੀ ੪੬੫ ਬੀਤੇ ਸਨ। ਅਤੇ ਕਤੇਬ ਕਸਫੁਲਹੁਜੂਬ, ਬੇਦਾਂਤ ਦੇ ਮਤ ਵਿਚ, ੳੁਸੇ ਮਹਾਪੁਰਸ ਦੀ ਬਣਾੲੀ ਹੋੲੀ ਹੈ। ਅਤੇੇ ਸਹਿਰਪਨਾਹੋਂ ੲਿਕ ਕੋਹ ਬਾਹਰ ਖੋਲਿਅਾਂ ਵਿਚ ਮਹਿਰੰਗ ਨਾਮੇ ੲਿਕ ਪਿੰਡ ਹੈ, ੳੁਹ ਦੇ ਕੋਲ ਦੱਖਣ ਦੀ ਲੋਟੇ ਦਹੁੰ ਕੋਹਾਂ ਦੇ ਲੰਬਾੳੁ ਚੁੜਾੳੁ ਵਿਚ ੲਿਕ ਵਡਾ ਕਬਰਸਥਾਨ ਹੈ, ੳੁਹ ਦੇ ਵਿਚ ਹਜਰਤ ਸੇਖ ਬੰਦਗੀ ਮੁਹੰਮਦ ਤਾਹਰ ਕਾਦਰੀ ਲਹੌਰੀ ਦੀ ਖਾਨਗਾਹ ਹੈ, ਅਤੇ ੳੁਹ ਦੇ ਲਾਗ ਹੀ ਦੂਜੇ ਚੋਂਤੜੇ ਪੁਰ ੳੁਹ ਦੇ ਚੇਲੇ ਸੇਖ ਅਬੂ ਮੁਹੰਮਦ ਦੀ ਕਬਰ ਹੈ; ਅਤੇ ੳੁਸ ਦੀਅਾਂ ਕਰਾਮਾਤਾਂ, ਜਿਹਾ ਕਹਿੰਦੇ ਹਨ, ਬਹੁਤਾ ੳੁੱਘੀਅਾਂ ਹਨ।

ਅਤੇ ਸਹਿਰੋਂ ਤਿੰਨ ਕੋਹ ਪੂਰਬ ਦੇ ਰੁਕ ੲਿਕ ਪਾਤਸਾਹੀ ਬਾਗ ਹੈ, ਜਿਹ ਨੂੰ ਸਾਲਾਸਰ ਅਾਖਦੇ ਹਨ; ਅਤੇ ੳੁਹ ਬਾਗ ਅਲੀਮਰਦਾਂਖਾਂ ਦੇ ਹੱਥੀਂ, ਸਾਹਜਹਾਂ ਪਾਤਸਾਹ ਦਾ ਬਣਵਾੲਿਅਾ ਹੋੲਿਅਾ ਹੈ। ੳੁਹ ਬਾਗ ਸੁਰਗ ਦਾ ਨਮੂਨਾ ਜਿਹਾ ਹੈ; ਕਿੰੳੁਕਿ ੳੁਹ ਦੇ ਹੌਦਾਂ ਅਰ ਕੁਅਾਰਿਅਾਂ ਅਰ ਬੈਠਕਾਂ ਦੀ ਸੁੰਦਰਤਾੲੀ ਦਾ ਬਿਅਾਨ ਲਿਖਤ ਵਿਚ ਨਹੀਂ ਅਾ ਸਕਦਾ।

ਕੀ ਜਾਣਯੇਂ ੲਿਹ ਪਾਰਸੀ ਦੀ ਬੈਤ ਕਿਸੇ ਨੈ ੲਿਸੇ ਬਾਗ ਦੀ ੳੁਸਤਤ ਵਿਖੇ ਅਾਖੀ ਹੈ,