ਪੰਨਾ:A geographical description of the Panjab.pdf/112: ਰੀਵਿਜ਼ਨਾਂ ਵਿਚ ਫ਼ਰਕ
No edit summary |
Gurlal Maan (ਗੱਲ-ਬਾਤ | ਯੋਗਦਾਨ) No edit summary |
||
ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ਸਫ਼ਾ ਦੀ ਲਿਖਤ (ਸ਼ਾਮਲ ਕੀਤੀ ਜਾਵੇਗੀ): | ||
ਲਾਈਨ 1: | ਲਾਈਨ 1: | ||
ਅਰ ਬਲਾੲਿਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ੲਿਹੋੋ ਹੈ। ਅਤੇ ੲਿਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ੳੁਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ੳੁਥੋਂ ਦਰਿਅਾੳੁ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾੳੁ ਵਿਚ ਸਭ ਬਾਰ ਹੀ ਹੈ। |
ਅਰ ਬਲਾੲਿਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ੲਿਹੋੋ ਹੈ। ਅਤੇ ੲਿਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ੳੁਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ੳੁਥੋਂ ਦਰਿਅਾੳੁ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾੳੁ ਵਿਚ ਸਭ ਬਾਰ ਹੀ ਹੈ। |
||
Kot Kamalia. ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ ਪਰਗਾਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀ ਕੰਦੀ ਬਾਰ ਹੈ ਉਸ ਦੀ ਬਸੋ ਸਤ ਹਜਾਰ ਘਰ , ਅਰ ਦਾਈ ਸੋ ਹਟ ਹੈ ; ਉਹ ਦੀ ਅਮ੍ਬਾਰਤ ਬਹੁਤ ਪਕੀ ਹੈ |
{{c|Kot Kamalia.}} ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ ਪਰਗਾਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀ ਕੰਦੀ ਬਾਰ ਹੈ ਉਸ ਦੀ ਬਸੋ ਸਤ ਹਜਾਰ ਘਰ , ਅਰ ਦਾਈ ਸੋ ਹਟ ਹੈ ; ਉਹ ਦੀ ਅਮ੍ਬਾਰਤ ਬਹੁਤ ਪਕੀ ਹੈ |
15:19, 20 ਅਕਤੂਬਰ 2017 ਦਾ ਦੁਹਰਾਅ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੯੬
ਦੁਅਾਬੇ ਰਚਨਾ ਦੇ ਨਗਰ।
ਅਰ ਬਲਾੲਿਤ ਨੂੰ ਜਾਂਦੇ ਹਨ, ਅਤੇ ਮਸੂਲ ਅਰ ਜਗਾਤ ਦੀ ਜਾਗਾ ਬੀ ੲਿਹੋੋ ਹੈ। ਅਤੇ ੲਿਹ ਮੁਲਖ ਚਰਖੀ ਹੈ, ਅਰਥਾਤ ਹਰਟਾਂ ਪੁਰ ਫਸਲ ਹੁੰਦੀ ਹੈ; ੳੁਥੇ ਦੇ ਪੋਨੇ ਗੰਨੇ ਅਤੇ ਸੱਕਰ ਬਹੁਤ ਚੰਗੀ ਹੁੰਦੀ ਹੈ, ੳੁਥੋਂ ਦਰਿਅਾੳੁ ਰਾਵੀ ਦੇ ਕੰਢੇ ਤੀਕੁਰ, ਤੀਹਾਂ ਕੋਹਾਂ ਦੇ ਚੜਾੳੁ ਵਿਚ ਸਭ ਬਾਰ ਹੀ ਹੈ।
Kot Kamalia.
ਕੋਟਕਮਾਲੀਆ ਇਕ ਮਸਹੂਰ ਨਗਰ ਕੁਰਲਾਂ ਦਾ ਹੈ, ਉਸ ਨਾਲ ਬਹੁਤ ਪਰਗਾਣੇ ਲਗਦੇ ਹਨ; ਸੇਖ ਮੂਸਾ ਦੀ ਪਿੰਡੀ ਤਿਕੁਰ ਸਭ ਇਸੇ ਦੇ ਤਾਬੇ ਹੈ, ਅਤੇ ਦਰਿਆਉ ਰਾਵੀ ਦੇ ਦੋਹੀ ਕੰਦੀ ਬਾਰ ਹੈ ਉਸ ਦੀ ਬਸੋ ਸਤ ਹਜਾਰ ਘਰ , ਅਰ ਦਾਈ ਸੋ ਹਟ ਹੈ ; ਉਹ ਦੀ ਅਮ੍ਬਾਰਤ ਬਹੁਤ ਪਕੀ ਹੈ