ਗੱਲ-ਬਾਤ:ਸੋਹਣੀ ਮਹੀਂਵਾਲ (ਹਾਸ਼ਮ ਸ਼ਾਹ)

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਮੇਹੀਂਵਾਲ ਸੋਹਣੀ ਨੂੰ ਮਿਲ ਕੇ, ਫੇਰ ਹੋਇਆ ਮੁੜ ਰਾਹੀ । ਅਗਲੀ ਰਾਤ ਸੋਹਣੀ ਨੂੰ ਸ਼ਹਿਰੋਂ, ਵਾਗ ਨਸੀਬ ਉਠਾਈ । ਨਿਸਬੋਂ ਰਾਤ ਗਈ ਜਿਸ ਵੇਲੇ, ਦੌੜ ਸੱਜਣ ਵਲ ਧਾਈ । ਹਾਸ਼ਮ ਕਰਿ ਅਸਬਾਬ ਨਦੀ ਦਾ, ਨਾਲਿ ਘੜਾ ਲੈ ਆਈ[ਸੋਧੋ]

ਮੇਹੀਂਵਾਲ ਸੋਹਣੀ ਨੂੰ ਮਿਲ ਕੇ, ਫੇਰ ਹੋਇਆ ਮੁੜ ਰਾਹੀ ।

ਅਗਲੀ ਰਾਤ ਸੋਹਣੀ ਨੂੰ ਸ਼ਹਿਰੋਂ, ਵਾਗ ਨਸੀਬ ਉਠਾਈ ।

ਨਿਸਬੋਂ ਰਾਤ ਗਈ ਜਿਸ ਵੇਲੇ, ਦੌੜ ਸੱਜਣ ਵਲ ਧਾਈ ।

ਹਾਸ਼ਮ ਕਰਿ ਅਸਬਾਬ ਨਦੀ ਦਾ, ਨਾਲਿ ਘੜਾ ਲੈ ਆਈ 180.188.247.244 15:14, 8 ਮਈ 2023 (IST)Reply[ਜਵਾਬ]