ਤਸਵੀਰ:ਚੌਪਈ ਸਾਹਿਬ.pdf

ਵਿਕੀਸਰੋਤ ਤੋਂ
Jump to navigation Jump to search
ਇੰਡੈਕਸ ਸਫ਼ੇ ਦਾ ਲਿੰਕ
ਸਫ਼ੇ ਉੱਤੇ ਜਾਓ


ਚੌਪਈ_ਸਾਹਿਬ.pdf(416 × 552 pixels, file size: 1.78 MB, MIME type: application/pdf, 16 pages)

ਸਾਰ[ਸੋਧੋ]

ਚੌਪਈ ਸਾਹਿਬ
Author
ਗੁਰੂ ਗੋਬਿੰਦ ਸਿੰਘ ਜੀ
Title
ਚੌਪਈ ਸਾਹਿਬ
Series title ਕਬਯੋਬਾਚ ਬੇਨਤੀ ਚੌਪਈ
Description
ਕਬਯੋਬਾਚ ਬੇਨਤੀ ਚੌਪਈ ਇਹ ਬਾਣੀ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਹੈ। ਇਸ ਬਾਣੀ ਦਾ ਪ੍ਰਮੁੱਖ ਮੰਤਵ ਪ੍ਰਭੂ ਅੱਗੇ ਅਰਦਾਸ ਬੇਨਤੀ ਹੈ ਜੋ ਸਰਬ ਸ਼ਕਤੀਮਾਨ ਅਕਾਲ ਪੁਰਖ ਨੂੰ ਆਪਣਾ ਇਸ਼ਟ ਦੇਵ ਮੰਨ ਕੇ ਉਸ ਦੇ ਚਰਨਾਂ ਵਿੱਚ ਕੀਤੀ ਗਈ ਹੈ। ਇਸ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਅਤੇ ਦੇਵਤਿਆਂ ਦਾ ਵਰਣਨ ਕੀਤਾ ਗਿਆ ਹੈ। ਇਸ ਦਾ ਵਿਸ਼ਾ ਪ੍ਰਭੂ ਅੱਗੇ ਬੇਨਤੀ ਹੈ ਕਿ ਹੇ ਅਕਾਲ ਪੁਰਖ! ਸਾਡੇ ਸਾਰੇ ਔਗੁਣ ਕੱਟ ਕੇ ਸਾਨੂੰ ਆਪਣੇ ਗੁਣਾਂ ਵਿੱਚ ਲੀਨ ਕਰ ਲੈ ਅਤੇ ਮੇਰਾ ਦੁੱਖ ਕੱਟ ਦੇ। ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਗੁਰੂ ਇੱਕ ਹੈ ਜੋ 'ਆਦਿ ਅੰਤ ਏਕੈ ਅਵਤਾਰਾ' ਹੈ।
Language Punjabi
References https://pa.wikipedia.org/wiki/%E0%A8%97%E0%A9%81%E0%A8%B0%E0%A9%82_%E0%A8%97%E0%A9%8B%E0%A8%AC%E0%A8%BF%E0%A9%B0%E0%A8%A6_%E0%A8%B8%E0%A8%BF%E0%A9%B0%E0%A8%98
https://pa.wikipedia.org/wiki/%E0%A8%95%E0%A8%AC%E0%A8%BF%E0%A8%AF%E0%A9%8B%E0%A8%AC%E0%A8%BE%E0%A8%9A_%E0%A8%AC%E0%A9%87%E0%A8%A8%E0%A8%A4%E0%A9%80_%E0%A8%9A%E0%A9%8C%E0%A8%AA%E0%A8%88
https://en.wikipedia.org/wiki/Chaupai_(Sikhism)
Source ਖ਼ੁਦ ਸਕੈਨ ਕੀਤੀ

ਲਸੰਸ[ਸੋਧੋ]

ਫਰਮਾ:PD-scan

ਇਹ ਕੰਮ ਹੁਣ ਜਨਤਕ ਖੇਤਰ ਵਿੱਚ ਹੈ ਕਿਉਂਕਿ ਇਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਕਾਪੀਰਾਈਟ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ। ਭਾਰਤੀ ਕਾਪੀਰਾਈਟ ਐਕਟ, 1957 ਦੇ ਅਨੁਸਾਰ, ਸੱਠ ਸਾਲਾਂ ਤੋਂ ਲੇਖਕ ਦੀ ਮੌਤ ਤੋਂ ਬਾਅਦ ਅਗਲੇ ਸਾਲ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ (ਜਿਵੇਂ ਕਿ 2022 ਤੱਕ, 1 ਜਨਵਰੀ 1962 ਤੋਂ) ਸਾਰੇ ਦਸਤਾਵੇਜ਼ ਜਨਤਕ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ।

ਫ਼ਾਈਲ ਦਾ ਅਤੀਤ

ਤਾਰੀਖ/ਸਮੇਂ ’ਤੇ ਕਲਿੱਕ ਕਰੋ ਤਾਂ ਉਸ ਸਮੇਂ ਦੀ ਫਾਈਲ ਪੇਸ਼ ਹੋ ਜਾਵੇਗੀ।

ਮਿਤੀ/ਸਮਾਂਨਮੂਨਾਨਾਪਵਰਤੋਂਕਾਰਟਿੱਪਣੀ
ਮੌਜੂਦਾ23:51, 2 ਅਕਤੂਬਰ 201923:51, 2 ਅਕਤੂਬਰ 2019 ਵੇਲੇ ਦੇ ਵਰਜਨ ਦਾ ਅੰਗੂਠਾਕਾਰ ਰੂਪ416 × 552, 16 ਸਫ਼ੇ (1.78 MB)Wikilover (WIR) (ਗੱਲ-ਬਾਤ | ਯੋਗਦਾਨ)VicuñaUploader 1.23

ਮੈਟਾਡੈਟਾ