ਤਸਵੀਰ:ਰਹਿਲ ਜੱਟ - ਚਰਨ ਪੁਆਧੀ.ogg

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਸਰੋਤ ਤੋਂ

ਰਹਿਲ_ਜੱਟ_-_ਚਰਨ_ਪੁਆਧੀ.ogg(Ogg Vorbis sound file, length 2 min 1 s, 74 kbps, file size: 1.06 MB)

ਇਹ ਫ਼ਾਈਲ Wikimedia Commons ਦੀ ਹੈ ਅਤੇ ਹੋਰ ਪਰਿਯੋਜਨਾਵਾਂ ਵਿੱਚ ਵੀ ਵਰਤੀ ਜਾ ਸਕਦੀ ਹੈ । ਇਸ ਫ਼ਾਈਲ ਦੇ ਵੇਰਵਾ ਸਫ਼ੇ ਵਿੱਚ ਮੌਜੂਦ ਵੇਰਵਾ ਹੇਠ ਦਿਸ ਰਿਹਾ ਹੈ।

ਸਾਰ

ਵੇਰਵਾ
English: ਰਹਿਲ ਜੱਟ: ਚਰਨ ਪੁਆਧੀ

ਪਿੰਡ ਅਰਨੌਲੀ ਭਾਈ ਜੀ ਕੀ, ਸ਼ੋਭਾ ਪਾਵੇ, ਚਰਨ ਪੁਆਧੀ। ਰਹਿਲ ਜੱਟ ਹੈ, ਖੁਸ਼ਦਿਲ ਲੇਖਕ, ਰੰਗ ਜਮਾਵੇ, ਚਰਨ ਪੁਆਧੀ।

ਬਾਲ ਸਾਹਿਤ ਦੀਆਂ ਪੰਜ ਕਿਤਾਬਾਂ, ਇਸ ਤੋਂ ਪਹਿਲਾਂ ਛਾਪੀ ਬੈਠੈ, ਛੇਵਾਂ ਇਹੇ 'ਪੰਜਾਬੀ ਕੈਦਾ', ਨਵਾਂ ਛਪਾਵੇ, ਚਰਨ ਪੁਆਧੀ।

"ਆਓ ਪੰਜਾਬੀ ਸਿੱਖੀਏ ਪੜੀਏ", "ਆਓ ਪੰਜਾਬੀ ਗੀਤ ਸੁਣਾਮਾਂ", "ਮੋਘੇ ਵਿਚਲੀ ਚਿੜੀ" ਚੂਕਦੀ, ਗੀਤ ਸੁਣਾਵੇ, ਚਰਨ ਪੁਆਧੀ।

"ਏਕ ਬਾਰ ਕੀ ਬਾਤ ਹੈ" ਨਿਆਰੀ, ਪੁਆਧੀ ਭਾਸ਼ਾ ਮੇਂ ਲਿਖ ਮਾਰੀ, "ਰੇਲੂ ਰਾਮ ਦੀ ਬੱਸ" ਚਲਾਈ, ਖੂਬ ਹਸਾਵੇ, ਚਰਨ ਪੁਆਧੀ।

ਤਿਆਰ ਪਏ ਇਕ ਦਰਜਨ ਖਰੜੇ, ਉਹ ਵੀ ਛਪ ਜਾਣੇ ਹਨ ਛੇਤੀ, ਨਾਵਲ ਅਤੇ ਕਹਾਣੀ, ਕਵਿਤਾ, ਗੀਤ ਪੜ੍ਹਾਵੇ, ਚਰਨ ਪੁਆਧੀ।

ਊਠ, ਆਜੜੀ, ਇੰਜਣ, ਸੂਈ, ਹਾਰਾ, ਕੁੱਤਾ, ਖੁਰਲੀ, ਗੰਗਾ, ਘੱਗਰ, ਙਿਆਨੀ, ਚੱਕੀ, ਛਾੱਬਾ, ਲਿਖਦਾ ਜਾਵੇ, ਚਰਨ ਪੁਆਧੀ।

ਜੁੱਤੀ, ਝਾੜੂ, ਞਿੰਆਣਾ, ਟਿੱਬਾ, ਠਾਕੁਰਦੁਆਰਾ, ਡੰਗਰਵਾੜਾ, ਢਾਰਾ, ਣਾਣਾ-ਮਾਣਾ, ਤੂੰਬੀ, ਖੂਬ ਵਜਾਵੇ, ਚਰਨ ਪੁਆਧੀ।

ਦਾਤੀ, ਧਰਤੀ ਅਤੇ ਨਸੁਕੜਾ, ਪਲੰਘ, ਫੁੱਲ ਤੇ ਬੱਤਖ, ਭੇਲੀ, ਮੰਜਾ, ਯੱਕਾ ਅਤੇ ਰਜਾਈ, ਗਰਮ ਭਰਾਵੇ, ਚਰਨ ਪੁਆਧੀ।

ਲੇਖਕ, ਵਰਖਾ, ੜਾੜਾ, ਸ਼ਹਿਰੀ, ਸਹਾ, ਗ਼ੁਬਾਰਾ, ਅਤੇ ਜ਼ੰਜੀਰੀ, ਫ਼ੁਹਾਰਾ, ਲ਼ੱਲਾ, ਗੀਤ ਨਰਸਰੀ, ਤੁਰਤ ਬਣਾਏ, ਚਰਨ ਪੁਆਧੀ।

ਲਾਉਂਦਾ ਹੈ ਜਦ, ਸਾਧ-ਸਮਾਧੀ, ਕਵਿਤਾ ਰਚਦਾ, ਸਰਲ ਸੁਆਦੀ। ਕਾਵਿ-ਮੂਰਤੀ, ਸਰਸਵਤੀ ਨੂੰ, ਅਰਘ ਚੜ੍ਹਾਵੇ, ਚਰਨ ਪੁਆਧੀ।

ਕਾਵਿਕ-ਚੱਕ, ਏਸ ਦਾ ਚੱਲੇ, ਚੱਲੇ, ਸੁੰਦਰ, ਭਾਂਡੇ ਘੱਲੇ,

ਘੱਲੇ ਕਾਵਿ-ਮਹਿਕ ਦੇ ਛੱਲੇ, ਛੱਲੇ ਪਾਵੇ, ਚਰਨ ਪੁਆਧੀ।
ਮਿਤੀ
ਸਰੋਤ ਆਪਣਾ ਕੰਮ
ਲਿਖਾਰੀ Jagseer S Sidhu

ਲਸੰਸ

I, the copyright holder of this work, hereby publish it under the following license:
w:en:Creative Commons
ਗੁਣਾਂ ਦੀ ਦੱਸ ਸ਼ੇਅਰ ਅਲਾਈਕ
This file is licensed under the Creative Commons Attribution-Share Alike 4.0 International license.
ਤੁਹਾਨੂੰ ਖੁੱਲ੍ਹ ਹੈ:
  • ਸਾਂਝਾ ਕਰਨ ਦੀ – ਰਚਨਾ ਨੂੰ ਕਾਪੀ, ਵੰਡਣਾ ਅਤੇ ਭੇਜਣਾ
  • ਮੁੜ-ਰਲ਼ਾਉਣ ਦੀ – ਰਚਨਾ ਨੂੰ ਢਾਲਣਾ
ਥੱਲੇ ਲਿਖੀਆਂ ਸ਼ਰਤਾਂ ਹੇਠ:
  • ਗੁਣਾਂ ਦੀ ਦੱਸ – ਉਚਿਤ ਕ੍ਰੈਡਿਟ ਦੇਵੋ, ਲਾਇਸੰਸ ਦਾ ਇੱਕ ਲਿੰਕ ਪ੍ਰਦਾਨ ਕਰੋ ਅਤੇ ਇਹ ਦਰਸਾਓ ਕਿ ਕੀ ਤਬਦੀਲੀਆਂ ਕੀਤੀਆਂ ਗਈਆਂ ਸਨ। ਤੁਸੀਂ ਇਹ ਕਿਸੇ ਵੀ ਵਾਜਬ ਤਰੀਕੇ ਨਾਲ ਕਰ ਸਕਦੇ ਹੋ, ਪਰ ਇਹ ਤਰੀਕਾ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਇਹ ਦਰਸਾਵੇ ਕਿ ਲਾਇਸੰਸਕਰਤਾ ਤੁਹਾਨੂੰ ਜਾਂ ਤੁਹਾਡੀ ਵਰਤੋਂ ਦਾ ਸਮਰਥਨ ਕਰਦਾ ਹੈ।
  • ਸ਼ੇਅਰ ਅਲਾਈਕ – ਜੇਕਰ ਤੁਸੀਂ ਸਮੱਗਰੀ ਨੂੰ ਰੀਮਿਕਸ ਕਰਦੇ ਹੋ, ਬਦਲਦੇ ਹੋ ਜਾਂ ਬਣਾਉਂਦੇ ਹੋ, ਤਾਂ ਆਪਣੇ ਯੋਗਦਾਨ ਇੱਕੋ ਜਿਹੇ ਜਾਂ ਅਨੁਕੂਲ ਲਾਇਸੰਸ ਦੇ ਅਧੀਨ ਕਰੋ।

Captions

Add a one-line explanation of what this file represents

Items portrayed in this file

ਚਿਤਰਨ

creator ਅੰਗਰੇਜ਼ੀ

copyright status ਅੰਗਰੇਜ਼ੀ

copyrighted ਅੰਗਰੇਜ਼ੀ

21 ਜੁਲਾਈ 2019

source of file ਅੰਗਰੇਜ਼ੀ

original creation by uploader ਅੰਗਰੇਜ਼ੀ

ਫ਼ਾਈਲ ਦਾ ਅਤੀਤ

ਤਾਰੀਖ/ਸਮੇਂ ’ਤੇ ਕਲਿੱਕ ਕਰੋ ਤਾਂ ਉਸ ਸਮੇਂ ਦੀ ਫਾਈਲ ਪੇਸ਼ ਹੋ ਜਾਵੇਗੀ।

ਮਿਤੀ/ਸਮਾਂਨਮੂਨਾਨਾਪਵਰਤੋਂਕਾਰਟਿੱਪਣੀ
ਮੌਜੂਦਾ18:31, 21 ਜੁਲਾਈ 20192 min 1 s (1.06 MB)Jagseer S SidhuUser created page with UploadWizard

ਇਹ ਫਾਈਲ ਹੇਠਾਂ ਦਿੱਤਾ ਸਫ਼ਾ ਵਰਤਦਾ ਹੈ:

ਮੈਟਾਡੈਟਾ