ਤਸਵੀਰ ਗੱਲ-ਬਾਤ:ਗ਼ੁਮਨਾਮ ਕੁੜੀ ਦੇ ਖ਼ਤ.pdf

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਸਰੋਤ ਤੋਂ

Feedback around Digitizing[ਸੋਧੋ]

@Wikilover90: ਇਸ ਕਿਤਾਬ ਵਿੱਚ ਸਕੈਨ ਕਰਨ ਤੋਂ ਬਾਅਦ ਕੁਝ ਖ਼ਾਲੀ ਸਫ਼ੇ ਡਿਲੀਟ ਕਰ ਦਿੱਤੇ ਗਏ ਹਨ। ਵੈਸੇ ਸਭ ਜ਼ਰੂਰੀ ਸਫ਼ੇ ਮੌਜੂਦ ਹਨ ਪਰ ਇਸ ਕਾਰਨ ਪੇਜਲਿਸਟ ਬਣਾਉਣ ਦਾ ਕੰਮ ਵੱਧ ਗਿਆ। ਫੀਡਬੈਕ ਇਹ ਹੈ ਕਿ ਕਿਸੇ ਕਿਤਾਬ ਨੂੰ ਸਕੈਨ ਕਰਨ ਸਮੇਂ ਹਰ ਇੱਕ ਸਫ਼ਾ ਸਕੈਨ ਕੀਤਾ ਜਾਵੇ ਭਾਵੇਂ ਉਹ ਖਾਲੀ ਹੀ ਕਿਉਂ ਨਾ ਹੋਵੇ। --Satdeep Gill (ਗੱਲ-ਬਾਤ) 11:55, 27 ਅਗਸਤ 2020 (IST)[ਜਵਾਬ]