ਨਵਾਂ ਜਹਾਨ/ਰੱਬ ਏਜਨਸੀ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਰੱਬ ਏਜਨਸੀ.
ਜੇ ਰੱਬ ਹੁੰਦਾ ਧਨ ਦਾ ਭੁੱਖਾ,
ਜੇ ਉਹ ਚਾਹੁੰਦਾ ਰੋਟੀ ਕਪੜਾ,
ਜਿਸ ਦੀਆਂ ਦਾਤਾਂ ਸਭ ਕੋਈ ਖਾਵੇ,
ਭੋਲੇ ਰਬ ਦੇ ਏਜੰਟਾਂ ਨੂੰ,
ਕੋਈ ਨਹੀਂ ਸਮਝਾਂਦਾ।