ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ

ਵਿਕੀਸਰੋਤ ਤੋਂ
ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ  (1988) 

page

ਨਿੱਕੀ ਕਹਾਣੀ
ਅਤੇ
ਪੰਜਾਬੀ ਨਿੱਕੀ ਕਹਾਣੀ

page

ਲੇਖਕ ਦੀਆਂ ਹੋਰ ਰਚਨਾਵਾਂ

ਮੌਲਿਕ
1. ਸੰਬਾਦ-1/1984 (ਸਾਹਿਤਾਲੋਚਨਾ)
2. ਸਭਿਆਚਾਰ: ਮੁੱਢਲੀ ਜਾਣ-ਪਛਾਣ
3. ਵਿਰੋਧ-ਵਿਕਾਸ ਅਤੇ ਸਾਹਿਤ (ਸਾਹਿਤ ਸਿਧਾਂਤ)
4. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ
5. ਪ੍ਰਗਤੀਵਾਦ: ਕੱਲ੍ਹ, ਅੱਜ ਤੇ ਭਲਕ (ਛਪਾਈ ਅਧੀਨ)

ਸੰਪਾਦਿਤ
1. ਰੂਸੀ-ਪੰਜਾਬੀ ਸ਼ਬਦਕੋਸ਼,
"ਰੂਸੀ ਭਾਸ਼ਾ" ਪ੍ਰਕਾਸ਼ਨ, ਮਾਸਕੋ
2. ਸਭਿਆਚਾਰ ਦਰਪਣ (ਸਹਿ-ਸੰਪਾਦਕ),
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
3. ਜਦੀਦ ਪੰਜਾਬੀ ਕਹਾਣੀ (ਉਰਦੂ ਅੱਖਰਾਂ ਵਿਚ, ਛਪਾਈ ਅਧੀਨ)
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ
4. ਰਾਮ ਸਰੂਪ ਅਣਖੀ ਦੀਆਂ ਚੋਣਵੀਆਂ ਕਹਾਣੀਆਂ (ਛਪਾਈ ਅਧੀਨ)

page

ਨਿੱਕੀ ਕਹਾਣੀ
ਅਤੇ
ਪੰਜਾਬੀ ਨਿੱਕੀ ਕਹਾਣੀ

ਗੁਰਬਖ਼ਸ਼ ਸਿੰਘ ਫ਼ਰੈਂਕ
ਪੀਐਚ.ਡੀ.

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ
ਲੁਧਿਆਣਾ

page

Nikki Kahani
ate
Panjabi Nikki Kahani
by:
Dr. Gurbax Singh Frank

ਪਹਿਲੀ ਵਾਰ: 1988

ਮੁੱਲ: 60 ਰੁਪਏ

ਪ੍ਰਾਪਤੀ ਸਥਾਨ

ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ

122 ਬੀ ਮਾਡਲ ਟਾਊਨ ਐਕਸਟੈਨਸ਼ਨ

ਨਜ਼ਦੀਕ ਲਾਲ ਕੋਠੀ

ਲੁਧਿਆਣਾ

42, ਗੁਰੂ ਤੇਗ ਬਹਾਦਰ ਨਗਰ

ਡਾ. ਖ਼ਾਲਸਾ ਕਾਲਜ਼

ਅੰਮ੍ਰਿਤਸਰ

ਪ੍ਰਕਾਸ਼ਕ:
ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ,
122-ਬੀ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ।

ਛਾਪਕ
ਪ੍ਰੀਤ ਲੜੀ ਪ੍ਰੈਸ, ਪ੍ਰੀਤ ਨਗਰ (ਅੰਮ੍ਰਿਤਸਰ)-143110

page


ਆਉਣ ਵਾਲੇ ਪੰਜਾਬੀ ਸਾਹਿਤ-ਚਿੰਤਕਾਂ ਨੂੰ
ਇਸ ਵਿਸ਼ਵਾਸ ਨਾਲ ਕਿ
ਉਹਨਾਂ ਦੇ ਪੈਰ ਆਪਣੀ ਜ਼ਮੀਨ ਉੱਤੇ ਹੋਣਗੇ
ਅਤੇ ਨਜ਼ਰਾਂ ਵਿਚ ਸਾਰਾ ਬ੍ਰਹਿਮੰਡ

page

ਧੰਨਵਾਦ

ਲੇਖਕ ਉਹਨਾਂ ਸਾਰੇ ਵਿਦਵਾਨਾਂ ਪ੍ਰਤਿ ਕ੍ਰਿਤਗਤਾ ਪ੍ਰਗਟ ਕਰਨਾ ਆਪਣਾ ਖ਼ੁਸ਼ਗਵਾਰ ਫ਼ਰਜ਼ ਸਮਝਦਾ ਹੈ——————

ਜਿਨ੍ਹਾਂ ਦੀਆਂ ਰਚਨਾਵਾਂ ਇਸ ਪੁਸਤਕ ਦਾ ਪ੍ਰੇਰਨਾ-ਸ੍ਰੋਤ ਬਣੀਆਂ।

ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਟੂਕਾਂ ਦੀ ਸ਼ਕਲ ਵਿਚ ਇਥੇ ਹਵਾਲੇ ਦਿੱਤੇ ਗਏ ਹਨ।

'ਕਥਾ-ਸ਼ਾਸਤਰ' ਸ਼ਬਦ ਡਾ. ਹਰਿਭਜਨ ਸਿੰਘ ਹੋਰਾਂ ਵਲੋਂ ਛੋਟੀ ਕਹਾਣੀ ਬਾਰੇ ਆਪਣੇ ਲੇਖ ਵਿਚ ਵਰਤਿਆ ਗਿਆ ਹੈ, ਜਿਸ ਨੂੰ ਮੈਂ ਜਿਉਂਂ ਦਾ ਤਿਉਂ ਅਪਣਾ ਲਿਆ ਹੈ——————ਧੰਨਵਾਦ ਸਹਿਤ।

ਪੁਸਤਕ ਦੇ ਛਾਪਕ ਸ: ਹਿਰਦੇਪਾਲ ਸਿੰਘ ਦਾ ਧੰਨਵਾਦ ਮੈਂ ਉਚੇਚੇ ਤੌਰ ਉਤੇ ਕਰਨਾ ਚਾਹੁੰਦਾ ਹਾਂ, ਕਿ ਇਸ ਪੁਸਤਕ ਨੂੰ ਸਾਕਾਰ ਕਰਨ ਵਿਚ ਆਉਂਦੀਆਂ ਕਠਿਨਾਈਆਂ ਸਮੇਂ ਪੂਰਾ ਧੀਰਜ ਦਿਖਾਉਂਦਿਆਂ ਮੇਰੇ ਨਾਲ ਨਿਭੇ।

——————ਲੇਖਕ

page

ਤਤਕਰਾ

ਪੰਜਾਬੀ ਨਿੱਕੀ ਕਹਾਣੀ: ਅਧਿਐਨ ਦੀਆਂ ਸਮੱਸਿਆਵਾਂ 7
ਤਲਾਸ਼ ਕਥਾ-ਸ਼ਾਸਤਰ ਦੀ-1 (ਪੰਜਾਬੀ ਕਹਾਣੀ ਲੇਖਕਾਂ ਵਲੋਂ) 17
ਤਲਾਸ਼ ਕਥਾ-ਸ਼ਾਸਤਰ ਦੀ-2 (ਪੰਜਾਬੀ ਕਹਾਣੀ ਲੇਖਕਾਂ ਵਲੋਂ) 45
ਤਲਾਸ਼ ਕਥਾ-ਸ਼ਾਸਤਰ ਦੀ-3 (ਵਿਧੀ-ਮੂਲਕ ਸਮੱਸਿਆਵਾਂ ਅਤੇ ਸਮਾਧਾਨ) 62
ਬਿੰਬ ਪਛਾਣ ਅਤੇ ਅਰਥਾਉਣ ਦੀ ਸਮੱਸਿਆ 74
ਪੰਜਾਬੀ ਛੋਟੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ 87
ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਲਾ 98
ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ: ਸੁਭਾਅ ਤੇ ਲੱਛਣ 110
ਕਹਾਣੀਕਾਰ ਪ੍ਰੇਮ ਪ੍ਰਕਾਸ਼: ਚਿੰਤਨ ਅਤੇ ਕਲਾ ਦੀ ਸੀਮਾ 119
ਅੱਜ ਦੀ ਪੰਜਾਬੀ ਕਹਾਣੀ ਵਿਚ ਸੈਕਸ, ਸਿਆਸਤ ਅਤੇ ਸੁਪਨਾ 128
ਗਲਪਕਾਰ ਜਸਟਿਸ ਮਹਿੰਦਰ ਸਿੰਘ ਜੋਸ਼ੀ 137
ਸ: ਤਰਸੇਮ ਦਾ ਕਹਾਣੀ ਸੰਗ੍ਰਹਿ 'ਪਾਟਿਆ ਦੁੱਧ' 144
ਪੰਜਾਬੀ ਨਿੱਕੀ ਕਹਾਣੀ ਵਿਚ ਕੌਮੀ ਪਛਾਣ 151
'ਮੌਤ ਅਲੀ ਬਾਬੇ ਦੀ' ਅਤੇ ਸਮਕਾਲੀ ਯਥਾਰਥ (ਸੰਖੇਪ ਟਿੱਪਣੀ) 157

page

ਲੇਖਕ ਦੀਆਂ ਚੋਣਵੀਆਂ ਅਨੁਵਾਦਿਤ ਪੁਸਤਕਾਂ

¤ ਛੋਟੇ ਨਾਵਲ ਅਤੇ ਕਹਾਣੀਆਂ - ਲਿਓ ਤਾਲਸਤਾਏ
¤ ਕਹਾਣੀਆਂ - ਆਨਤੋਨ ਚੇਖ਼ੋਵ
¤ ਚੋਣਵੀਆਂ ਕਹਾਣੀਆਂ - ਮੈਕਸਿਮ ਗੋਰਕੀ
¤ ਚੋਣਵੀਆਂ ਕਹਾਣੀਆਂ - ਮੈਕਸਿਮ ਗੋਰਕੀ (ਉਰਦੂ ਅੱਖਰਾਂ ਵਿਚ)
¤ ਅਸਲੀ ਇਨਸਾਨ ਦੀ ਕਹਾਣੀ - ਬੋਰਿਸ ਪੋਲੇਵੋਈ
¤ ਅਲਵਿਦਾ, ਗੁਲਸਾਰੀ! - ਚੰਗੇਜ਼ ਆਇਤਮਾਤੋਵ
¤ ਮੇਰਾ ਦਾਗਿਸਤਾਨ - ਰਸੂਲ ਹਮਜ਼ਾਤੋਵ
¤ ਸੇਰਿਓਜ਼ਾ - ਵੇਰਾ ਧਾਨੋਵਾ
¤ ਰੌਸ਼ਨੀਆਂ - (ਰੂਸੀ ਕਹਾਣੀਆਂ)
¤ ਨਿੱਖਰਿਆ ਦਿਨ - (ਸੋਵੀਅਤ ਕਹਾਣੀਆਂ)
¤ ਗੁਰੂ ਨਾਨਕ - (ਲੇਖ ਸੰਗ੍ਰਹਿ)
¤ ਸੋਸ਼ਲਿਜ਼ਮ: ਯੂਟੋਪੀਆਈ ਅਤੇ ਵਿਗਿਆਨਕ - ਫ਼.ਏਂਗਲਜ਼
¤ ਕਮਿਉਨਿਸਟ ਮੈਨੀਫ਼ੇਸਟੋ - ਕਾ, ਮਾਰਕਸ ਅਤੇ ਫ਼.ਏਂਗਲਜ਼
¤ ਆਧੁਨਿਕ ਸਮੇਂ ਵਿਚ ਭਾਰਤੀ ਫ਼ਲਸਫ਼ਾ - ਵ.ਬਰੋਦੋਵ
¤ ਭਾਰਤ ਦਾ ਕੌਮੀ ਸਭਿਆਚਾਰ - ਸ.ਆਬਿਦ ਹੁਸੈਨ