ਪੰਜਾਬੀ ਕੈਦਾ/ਊਠ

ਵਿਕੀਸਰੋਤ ਤੋਂ
Jump to navigation Jump to search

ਊਠ

Page10-1275px-ਪੰਜਾਬੀ ਕੈਦਾ - ਚਰਨ ਪੁਆਧੀ.pdf.jpg

ਊੜਾ - ਊਠ ਜੋ ਚਰੇ ਗੁਆਰ।
ਖਾ ਲੈਂਦਾ ਕੰਡਿਆਲੀ ਵਾੜ।

ਗੁਆਰ ਖਾਣ ਦਾ ਬੜਾ ਸ਼ੁਕੀਨ।
ਰਹਿੰਦਾ ਆਪਣੇ ਕੰਮ 'ਚ ਲੀਨ।

ਰੇਤੇ ਦੇ ਵਿੱਚ ਭੱਜਦਾ ਤੇਜ।
ਕਰਨ ਸਵਾਰੀ ਆ ਅੰਗਰੇਜ਼।

ਕਾਇਆ ਇਸਦੀ ਹੈ ਨਾਸਾਜ।
ਮਾਰੂਥਲ ਦਾ ਇਹੇ ਜਹਾਜ਼।