ਪੰਜਾਬੀ ਕੈਦਾ (ਚਰਨ ਪੁਆਧੀ)/ਆਜੜੀ

ਵਿਕੀਸਰੋਤ ਤੋਂ
Jump to navigation Jump to search

ਆਜੜੀ

Page11-1275px-ਪੰਜਾਬੀ ਕੈਦਾ - ਚਰਨ ਪੁਆਧੀ.pdf.jpg

ਆੜਾ - ਆਜੜੀ ਇੱਜੜ ਨਾਲ਼।
ਰਿਹਾ ਬੱਕਰੀਆਂ ਭੇਡਾਂ ਚਾਰ।

ਖੁੱਲ੍ਹੇ ਥਾਂ ਵਲ ਲੈਂਦਾ ਮੋੜ।
ਫਸਲ ਬਚਾਵੇ ਰੱਖੇ ਹੋੜ।

ਮੋਢੇ ਉੱਤੇ ਰੱਖੀ ਬਾਂਗ।
ਉੱਚੇ ਰੁੱਖ ਨੂੰ ਦਿੰਦਾ ਛਾਂਗ।

ਤਰ੍ਹਾਂ ਤਰ੍ਹਾਂ ਦੇ ਕੱਢੇ ਬੋਲ।
ਸਮਝਣ ਭੇਡਾਂ ਗੋਲ ਮਟੋਲ।