ਪੰਜਾਬੀ ਕੈਦਾ (ਚਰਨ ਪੁਆਧੀ)/ਇੰਜਣ

ਵਿਕੀਸਰੋਤ ਤੋਂ
Jump to navigation Jump to search

ਇੰਜਣ

Page12-1275px-ਪੰਜਾਬੀ ਕੈਦਾ - ਚਰਨ ਪੁਆਧੀ.pdf.jpg

ਈੜੀ - ਇੰਜਣ ਬੜਾ ਕਮਾਲ।
ਚਲਦਾ ਹੈ ਜੋ ਡੀਜਲ ਨਾਲ।

ਹੈਂਡਲ ਦੇ ਨਾਲ ਹੋਵੇ ਸਟਾਟ।
ਚੱਲਕੇ ਦਿੰਦਾ ਬੰਨ੍ਹ ਘੁੰਗਾਟ।

ਧੂੰਆਂ ਛੱਡੇ ਘੁੰਮਣ ਵੀਲ੍ਹ।
ਪੱਖਾ ਘੁੰਮੇ ਬਣੇ ਛਬੀਲ।

ਭਰੇ ਚੁਬੱਚਾ ਪਾਣੀ ਨਾਲ।
ਕਿਸਾਨ ਰੱਖਦਾ ਇਸਦਾ ਖਿਆਲ।