ਪੰਜਾਬੀ ਕੈਦਾ (ਚਰਨ ਪੁਆਧੀ)/ਕੁੱਤਾ

ਵਿਕੀਸਰੋਤ ਤੋਂ
Jump to navigation Jump to search

ਕੁੱਤਾ

ਪੰਜਾਬੀ ਕੈਦਾ - ਚਰਨ ਪੁਆਧੀ (page 15 crop).jpg

ਕੱਕਾ- ਕੁੱਤਾ ਕਾਲ਼ਾ ਸਿਆਹ।
ਮੋਤੀ ਕਰਦਾ ਨਾ ਪਰਵਾਹ।

ਘਰ ਦੀ ਰੱਖੇ ਪੂਰੀ ਗੌਰ।
ਵੜਨ ਦੇਵੇ ਨਾ ਅੰਦਰ ਚੋਰ।

ਦਿਨ ਨੂੰ ਸੌਂਦਾ ਰਾਤੀਂ ਜਾਗ।
ਸੌਣ ਨਾ ਦਿੰਦਾ ਸਾਡੇ ਭਾਗ।

ਕੁੱਤਾ ਹੈ ਬੰਦੇ ਦਾ ਯਾਰ।
ਕਦਰਦਾਨ ਤੇ ਵਫ਼ਾਦਾਰ।