ਪੰਜਾਬੀ ਕੈਦਾ (ਚਰਨ ਪੁਆਧੀ)/ਖ਼ਰਗੋਸ਼

ਵਿਕੀਸਰੋਤ ਤੋਂ
Jump to navigation Jump to search

ਖ਼ਰਗੋਸ਼

ਪੰਜਾਬੀ ਕੈਦਾ - ਚਰਨ ਪੁਆਧੀ (page 46 crop).jpg

ਖ਼ੱਖਾ- ਖ਼ਰ ਕੰਨਾ ਖ਼ਰਗੋਸ਼।
ਜੋ ਭੱਜਦਾ ਏ ਪੂਰੇ ਜੋਸ਼।

ਖੁੱਡ ਬਣਾਵੇ ਧਰਤੀ ਪੁੱਟ।
ਮਿੱਟੀ ਦੇਵੇ ਬਾਤਰ ਸੁੱਟ।


ਕੱਠਾ ਕਰਦਾ ਕੋਮਲ ਘਾਸ।
ਬੱਚਿਆਂ ਦੇ ਸੰਗ ਕਰੇ ਨਿਵਾਸ।

ਪਲਾਂ 'ਚ ਹੁੰਦਾ ਇੱਕ ਦੋ ਤੀਨ।
ਗਾਜਰ ਖਾਣ ਦਾ ਸ਼ੁ਼ਕੀਨ।

ਪਲ ਵਿੱਚ ਹੁੰਦਾ ਇੱਕ ਦੋ ਤੀਨ।
ਗਾਜਰ, ਖਾਣਾ ਬੜਾ ਸ਼ੁਕੀਨ।