ਪੰਜਾਬੀ ਕੈਦਾ (ਚਰਨ ਪੁਆਧੀ)/ਖੁਰਲੀ

ਵਿਕੀਸਰੋਤ ਤੋਂ
Jump to navigation Jump to search

ਖੁਰਲੀ

ਪੰਜਾਬੀ ਕੈਦਾ - ਚਰਨ ਪੁਆਧੀ (page 16 crop).jpg

ਖੱਖਾ- ਖੁਰਲੀ ਵਾੜੇ ਵਿੱਚ।
ਡੰਗਰਾਂ ਦੇ ਗਲਿਆਰੇ ਵਿੱਚ।

ਸਾਫ-ਸਫ਼ਾਈ ਸੌਖੀ ਕਰ।
ਮਿੱਟੀ ਘੱਟੇ ਦਾ ਨਾ ਡਰ।

ਵਿੱਚ ਏਸਦੇ ਪੈਂਦੇ ਕੱਖ।
ਤੂੜੀ ਵੰਡ-ਵੜੇਵੇਂ ਰੱਖ।

ਬਾਹਰ ਗਿਰੇ ਨਾ ਕੋਈ ਤਿਣਕਾ।
ਪਸ਼ੂ ਜੁਗਾਲੀ ਕਰਦੇ ਖਾ।