ਪੰਜਾਬੀ ਕੈਦਾ (ਚਰਨ ਪੁਆਧੀ)/ਗ਼ੁਬਾਰਾ

ਵਿਕੀਸਰੋਤ ਤੋਂ
Jump to navigation Jump to search

ਗ਼ੁਬਾਰਾ

ਪੰਜਾਬੀ ਕੈਦਾ - ਚਰਨ ਪੁਆਧੀ (page 47 crop).jpg

ਗ਼ੱਗਾ- ਗ਼ੁਬਾਰਾ ਬੜਾ ਕਮਾਲ।
ਜੋ ਫੁੱਲਦਾ ਹੈ ਫੂਕਾਂ ਨਾਲ਼।

ਚਹੁੰ ਫੂਕਾਂ ਨਾਲ ਜਾਂਦਾ ਫੁੱਲ।
ਦੋ ਰੁਪਈਏ ਇਸਦਾ ਮੁੱਲ।

ਗਰਮੀ ਦੇ ਨਾਲ਼ ਜਾਂਦਾ ਫਟ।
ਕਰੇ ਧਮਾਕਾ ਕੱਢੇ ਵੱਟ।

ਨਿਆਣੇ ਇਸਨੂੰ ਕਰਨ ਪਿਆਰ।
ਰੋਜ ਭੰਨਦੇ ਦੋ ਤਿੰਨ ਚਾਰ।