ਪੰਜਾਬੀ ਕੈਦਾ (ਚਰਨ ਪੁਆਧੀ)/ਗੰਗਾ

ਵਿਕੀਸਰੋਤ ਤੋਂ
Jump to navigation Jump to search

ਗੰਗਾ

ਪੰਜਾਬੀ ਕੈਦਾ - ਚਰਨ ਪੁਆਧੀ (page 17 crop).jpg

ਗੱਗਾ- ਗੰਗਾ ਨਦੀ ਮਹਾਨ।
ਜਾਣੇ ਇਸ ਨੂੰ ਕੁੱਲ ਜਹਾਨ।

ਬੜਾ ਹੀ ਪਾਵਨ ਇਸਦਾ ਜਲ।
ਤਨ ਮਨ ਕਰਦਾ ਹੈ ਨਿਰਮਲ।

ਇਸ ਦੇ ਕੰਢੇ ਵੱਡੇ ਹੀ ਧਾਮ।
ਵੱਡੇ ਵੱਡੇ ਸ਼ਹਿਰ ਗ੍ਰਾਮ।

ਭਗਤ ਏਸਦਾ ਧਿਆਉਂਦੇ ਨਾਂ।
ਸੁੱਖ ਵਰਤਾਈਂ ਗੰਗਾ ਮਾਂ।