ਪੰਜਾਬੀ ਕੈਦਾ (ਚਰਨ ਪੁਆਧੀ)/ਜ਼ੰਜੀਰੀ

ਵਿਕੀਸਰੋਤ ਤੋਂ
Jump to navigation Jump to search

ਜ਼ੰਜੀਰੀ

ਪੰਜਾਬੀ ਕੈਦਾ - ਚਰਨ ਪੁਆਧੀ (page 48 crop).jpg

ਜ਼ੱਜ਼ਾ- ਜ਼ੰਜ਼ੀਰੀ ਚਮਕਦਾਰ।
ਜੋ ਹੈ ਗਲਦਾ ਬਣੀ ਸ਼ਿੰਗਾਰ।

ਸੋਨੇ ਦੀ ਦੇ ਸਭ ਇੱਛੁਕ।
ਨਾਲ ਏਸਦੇ ਬੱਝਦੀ ਠੁੱਕ।

ਕੜੀਆਂ ਜੁੜਕੇ ਬਣਦੀ ਇੱਕ।
ਦੇਵੇ ਸੰਦੇਸ਼ਾ ਪਾਓ ਨਾ ਫਿੱਕ।

ਪਾ ਕੇ ਰਹਿਣਾ ਪਊ ਹੁਸ਼ਿਆਰ।
ਕੋਈ ਝਪਟ ਨਾ ਜਾਵੇ ਮਾਰ।