ਪੰਜਾਬੀ ਕੈਦਾ (ਚਰਨ ਪੁਆਧੀ)/ਝਾੜੂ

ਵਿਕੀਸਰੋਤ ਤੋਂ
Jump to navigation Jump to search

ਝਾੜੂ

ਪੰਜਾਬੀ ਕੈਦਾ - ਚਰਨ ਪੁਆਧੀ (page 23 crop).jpg

ਝੱਝਾ- ਝਾੜੂ ਸੀਲ੍ਹਾਂ ਦਾ।
ਪੰਨ੍ਹੀ ਦੀਆਂ ਤੀਲ੍ਹਾਂ ਦਾ।

ਮਿੱਟੀ ਧੂੜ ਭਜਾਉਂਦਾ ਏ।
ਵਿਹੜਾ ਘਰ ਚਮਕਾਉਂਦਾ ਏ।

ਸਿਰੇ ਬਾਂਸ ਦੇ ਬੰਨ੍ਹ ਲਵੋ।
ਜਾਲ਼ੇ ਇਸ ਨਾਲ਼ ਝਾੜ ਲਵੋ।

ਮਿਹਨਤ ਖਾਸ ਨਾ ਲੈਂਦਾ ਹੈ।
ਬਿਲਕੁਲ ਸਸਤਾ ਪੈਂਦਾ ਹੈ।