ਪੰਜਾਬੀ ਕੈਦਾ (ਚਰਨ ਪੁਆਧੀ)/ਟਿੱਬਾ

ਵਿਕੀਸਰੋਤ ਤੋਂ
Jump to navigation Jump to search

ਟਿੱਬਾ

ਪੰਜਾਬੀ ਕੈਦਾ - ਚਰਨ ਪੁਆਧੀ (page 25 crop).jpg

ਟੈਂਕਾ- ਟਿੱਬਾ ਉੱਚਾ ਹੈ।
ਕਈ ਮੀਲਾਂ ਵਿੱਚ ਉੱਚਾ ਹੈ।

ਮੀਂਹ ਤੇ ਨਿਰਭਰ ਰਹਿੰਦਾ ਹੈ।
ਬੜੇ ਹੀ ਮੇਵੇ ਦਿੰਦਾ ਹੈ।

ਫੁੱਟ ਭੰਬੋਲ ਮਤੀਰੇ ਨੇ।
ਚਿੱਭੜ ਖੱਖੜੀ ਖੀਰੇ ਨੇ।

ਟਿੱਬੇ ਤੇ ਚੜ੍ਹ ਬਹਿਣ ਦਿਓ।
ਨਾ ਕਰਾਹਿਓ ਰਹਿਣ ਦਿਓ।