ਪੰਜਾਬੀ ਕੈਦਾ (ਚਰਨ ਪੁਆਧੀ)/ਠਾਕੁਰਦੁਆਰਾ

ਵਿਕੀਸਰੋਤ ਤੋਂ
Jump to navigation Jump to search

ਠਾਕੁਰਦੁਆਰਾ

ਪੰਜਾਬੀ ਕੈਦਾ - ਚਰਨ ਪੁਆਧੀ (page 26 crop).jpg

ਠੱਠਾ- ਠਾਕੁਰਦੁਆਰਾ ਨਿਆਰਾ ਹੈ।
ਭਗਤਾਂ ਜਨਾਂ ਨੂੰ ਪਿਆਰਾ ਹੈ।

ਸੰਗਤ ਜਦ ਉਠ ਖੜ੍ਹਦੀ ਹੈ।
ਧਿਆਨ ਏਸ ਦਾ ਧਰਦੀ ਹੈ।

ਚਾਲੇ ਇਸ ਵੱਲ ਪਾਉਂਦੀ ਹੈ।
ਰਾਮ ਨਾਮ ਗੁਣ ਗਾਉਂਦੀ ਹੈ।

ਸਭ ਦੇ ਲਈ ਸਹਾਰਾ ਹੈ।
ਸ਼ਾਂਤੀ ਦਾ ਇਹ ਦੁਆਰਾ ਹੈ।