ਪੰਜਾਬੀ ਕੈਦਾ (ਚਰਨ ਪੁਆਧੀ)/ਢਾਰਾ

ਵਿਕੀਸਰੋਤ ਤੋਂ
Jump to navigation Jump to search

ਢਾਰਾ

ਪੰਜਾਬੀ ਕੈਦਾ - ਚਰਨ ਪੁਆਧੀ (page 28 crop).jpg

ਢੱਡਾ- ਢਾਰਾ ਮਿੱਟੀ ਦਾ।
ਮਿਹਨਤਕਸ਼ ਗੁਰਦਿੱਤੀ ਦਾ।

ਡਲ਼ਿਆਂ ਨਾਲ ਬਣਾਇਆ ਹੈ।
ਗਾਰੇ ਨਾਲ ਚਿਣਾਇਆ ਹੈ।

ਸਹੀ ਸ਼ਤੀਰ ਟਿਕਾਏ ਨੇ।
ਕੜੀਆਂ ਬਾਲੇ ਪਾਏ ਨੇ।

ਉੱਪਰ ਦੱਭ ਸੁਰਕੜਾ ਹੈ।
ਨਿਰਾ ਸੁਰਗ ਦਾ ਟੁਕੜਾ ਹੈ।