ਪੰਜਾਬੀ ਕੈਦਾ (ਚਰਨ ਪੁਆਧੀ)/ਥਾਪੀ

ਵਿਕੀਸਰੋਤ ਤੋਂ
Jump to navigation Jump to search

ਥਾਪੀ

ਪੰਜਾਬੀ ਕੈਦਾ - ਚਰਨ ਪੁਆਧੀ (page 31 crop).jpg

ਥੱਥਾ- ਥਾਪੀ ਲੱਕੜ ਦੀ।
ਕੱਪੜਿਆਂ ਤੇ ਆਕੜਦੀ।

ਕੱਪੜੇ ਪਾਣੀ ਘਚੱਲੋ ਬਈ।
ਸਾਬਣ ਲਾ-ਲਾ ਥੱਲੋ ਬਈ।

ਏਹਦੇ ਅੱਗੇ ਧਰ ਦੇਵੋ।
ਵਿਦਾ ਮੈਲ ਨੂੰ ਕਰ ਦੇਵੋ।

ਘੋਰ ਨਾਲ ਜੋ ਝੁਲਕੇ ਨੇ।
ਹੁੰਦੇ ਹਲਕੇ-ਫੁਲਕੇ ਨੇ।