ਪੰਜਾਬੀ ਕੈਦਾ (ਚਰਨ ਪੁਆਧੀ)/ਦਾਤੀ

ਵਿਕੀਸਰੋਤ ਤੋਂ
Jump to navigation Jump to search

ਦਾਤੀ

ਪੰਜਾਬੀ ਕੈਦਾ - ਚਰਨ ਪੁਆਧੀ (page 32 crop).jpg

ਦੱਦਾ- ਦਾਤੀ ਹਾਲੇ ਦੀ।
ਬਣੀ ਹੋਈ ਪਟਿਆਲ਼ੇ ਦੀ।

ਵੱਲ ਏਸਦਾ ਭਾਬੀ ਨੂੰ।
ਚੀਰੇ ਸਬਜ਼ੀ ਭਾਜੀ ਨੂੰ।

ਵਿੱਚ ਰਸੋਈ ਪਈ ਰਹੇ।
ਲੋੜ ਪੈਣ ਤੇ ਕੰਮ ਦਵੇ।

ਸਾਗ-ਚੀਰਨੀ ਕਹਿੰਦੇ ਨੇ।
ਹੋਰ ਵੀ ਕਈ ਨਾਂ ਲੈਂਦੇ ਨੇ।