ਪੰਜਾਬੀ ਕੈਦਾ (ਚਰਨ ਪੁਆਧੀ)/ਧਰਤੀ

ਵਿਕੀਸਰੋਤ ਤੋਂ
Jump to navigation Jump to search

ਧਰਤੀ

ਪੰਜਾਬੀ ਕੈਦਾ - ਚਰਨ ਪੁਆਧੀ (page 33 crop).jpg

ਧੱਦਾ- ਧਰਤੀ ਤੇ ਅਸਮਾਨ।
ਸ਼ਬਦ ਵਿਰੋਧੀ ਸਮਝੇ ਜਾਣ।

ਧਰਤੀ ਉੱਤੇ ਪਰਬਤ ਸਾਗਰ।
ਟਿੱਬਾ ਟੋਭਾ ਥੱਲੇ ਉੱਪਰ।

ਪੁਰਾ ਪੱਛੋਂ ਦੱਖਣ ਉੱਤਰ।
ਅਗਨੀ, ਪਾਣੀ, ਕਿਤੇ ਡੋਬੂ ਤਰ।

ਕਿਤੇ ਤਪਣੇ, ਕਿਧਰੇ ਠਰਣੇ।
ਹੱਸਣੇ-ਰੋਣੇ, ਜਿਊਣੇ ਮਰਨੇ।