ਪੰਜਾਬੀ ਕੈਦਾ (ਚਰਨ ਪੁਆਧੀ)/ਫੁੱਲ

ਵਿਕੀਸਰੋਤ ਤੋਂ
Jump to navigation Jump to search

ਫੁੱਲ

ਪੰਜਾਬੀ ਕੈਦਾ - ਚਰਨ ਪੁਆਧੀ (page 36 crop).jpg

ਫੱਫਾ- ਫੁੱਲ ਫੁਲਵਾੜੀ ਹੈ।
ਲਗਦੀ ਸਭ ਨੂੰ ਪਿਆਰੀ ਹੈ।

ਵਾਅ ਨੂੰ ਸ਼ੁੱਧ ਬਣਾਉਂਦੇ ਨੇ।
ਖੁਸ਼ੀਆਂ ਖੇੜੇ ਲਿਆਉਂਦੇ ਨੇ।

ਚੰਗੇ ਨੇਮ ਬਣਾਇਓ ਜੀ।
ਬੂਟੇ ਫੁੱਲ ਉਗਾਇਓ ਜੀ।

ਜੰਗਲ ਮੰਗਲ ਕਰ ਦਿਓ ਜੀ।
ਖੁਸ਼ੀ ਮਨਾਂ ਵਿੱਚ ਭਰ ਦਿਓ ਜੀ।