ਪੰਜਾਬੀ ਕੈਦਾ (ਚਰਨ ਪੁਆਧੀ)/ਮੰਜਾ

ਵਿਕੀਸਰੋਤ ਤੋਂ
Jump to navigation Jump to search

ਮੰਜਾ

ਪੰਜਾਬੀ ਕੈਦਾ - ਚਰਨ ਪੁਆਧੀ (page 39 crop).jpg

ਮੱਮਾ- ਮੰਜਾ ਡਿੱਠਾ ਹੈ।
ਉੱਪਰ ਬਾਬਾ ਬੈਠਾ ਹੈ।

ਦੋ ਸੇਰੂ ਦੋ ਬਾਹੀਆਂ ਨੇ।
ਬਾਂਸ-ਬਰੇਲੀ ਜਾਈਆਂ ਨੇ।

ਵਧੀਆ ਬਾਣ-ਬੁਣਾਈ ਹੈ।
ਮੱਲ ’ਚ ਦੌਣ ਫਸਾਈ ਹੈ।

ਚਾਰ ਲਗਾਏ ਪਾਵੇ ਨੇ।
ਘੋਨੇ ਮੋਨੇ ਬਾਵੇ ਨੇ।