ਪੰਜਾਬੀ ਕੈਦਾ (ਚਰਨ ਪੁਆਧੀ)/ਲੇਖਕ

ਵਿਕੀਸਰੋਤ ਤੋਂ
Jump to navigation Jump to search

ਲੇਖਕ

ਪੰਜਾਬੀ ਕੈਦਾ - ਚਰਨ ਪੁਆਧੀ (page 42 crop).jpg

ਲੱਲਾ- ਲੇਖਕ ਸੋਚ ਰਿਹਾ।
ਲੇਖ ਲਿਖਣ ਲਈ ਲੋਚ ਰਿਹਾ।

ਵਿੱਚ ਹੱਥ ਦੇ ਕਲਮ ਫੜੀ।
ਉਂਗਲ ਗੱਲ਼੍ਹ ਦੇ ਵਿੱਚ ਗੜੀ।

ਟੇਢੀ ਗਰਦਨ ਤਾਹਾਂ ਨਜ਼ਰ।
ਕੂਹਣੀ ਰੱਖੀ ਮੇਜ ਤੇ ਧਰ।

ਕਾਪੀ ਖੋਲ੍ਹੀਂ ਰੱਖਦਾ ਹੈ।
ਨਾ ਅਕਦਾ ਨਾ ਥਕਦਾ ਹੈ।