ਪੰਜਾਬੀ ਕੈਦਾ (ਚਰਨ ਪੁਆਧੀ)/ੜਾੜਾ

ਵਿਕੀਸਰੋਤ ਤੋਂ
Jump to navigation Jump to search

ੜਾੜਾ

ਪੰਜਾਬੀ ਕੈਦਾ - ਚਰਨ ਪੁਆਧੀ (page 44 crop).jpg

ੜਾੜਾ-ੜੰਭਦੀ ਮੱਝ ਉੱਐਂਅ।
ਓ ਪਾਲ਼ੀ! ਨਹੀਂ ਚੋਣਾ ਤੈਂ?

ਤੜਕੇ ਦਾ ਕਿੱਥੇ ਟਿਕਿਐਂ?
ਪੱਠੇ ਪਾਉਂਦਾ ਮਸਤ ਰਿਹੈਂ।

ਪੁੱਛੀ ਨਾ ਤੂੰ ਬੋਤੀ ਗੈਂ।
ਕਰਦੇ ਜੋ ਕੜਬੈਂਅ ਕੜਬੈਂਅ।

ਕਰਕੇ ਮੇਰੀ ਸੇਵਾ ਹੈਂਅ?
ਕੀ ਗੱਲ ਮੈਨੂੰ ਭੁੱਲ ਗਿਐਂ।

ਉੱਐਂ-ਉੱਐਂ, ਉੱਐਂ-ਉੱਐਂ।