ਪੰਨਾ:ਅਨੋਖੀ ਭੁੱਖ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਤਾਂ ਵੇਖਦੇ ਹਨ - ਕਿਸ ਦੋਖ ਦੇ ਕਾਰਨ ਮੈਂ ਨਹੀਂ ਵੇਖ ਸਕਦੀ? ਕੀ ਮੈਂ ਕਦੀ ਨਹੀਂ ਵੇਖਾਂਗੀ?

ਨਹੀਂ! ਨਹੀਂ! ਵੇਖਣਾ ਮੇਰੇ ਭਾਗ ਵਿਚ ਹੀ ਨਹੀਂ ਹੈ। ਮੈਂ ਆਪਣੇ ਹਿਰਦੇ ਵਿਚ ਢੂੰਡ ਕੇ ਵੇਖਿਆ ਪਰ ਸ਼ਬਦ ਸਪਰਸ਼ ਤੇ ਗੰਧ ਤੋਂ ਬਿਨਾਂ ਹੋਰ ਕੁਝ ਨਾ ਮਿਲਿਆ।