ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂਸ਼ੀ ਰਾਮ-'ਬੜੀ ਦੇਰ ਦੀ ਗਲ ਹੈ, ਇਕ ਦਿਨ ਸ਼ੁਕਲਾ ਦਾ ਕੜਾ ਚੋਰੀ ਹੋ ਗਿਆ ਤੇ ਚੋਰ ਫੜਿਆ ਵੀ ਗਿਆ, ਪਰ ਜੋ ਬੇਇਜਤੀ ਮੇਰੀ ਗਵਾਹੀ ਦੇਨ ਸਮੇਂ ਪੁਲਸ ਨੇ ਕੀਤੀ ਉਹ ਮੈਂ ਹੀ ਜਾਣਦਾ ਹਾਂ।'

'ਮੈਨੂੰ ਉਸ ਦਿਨ ਦੀ ਨਸੀਹਤ ਆ ਗਈ ਹੈ।