ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਂਦ ਦੀ ਸਮੱਸਿਆ ਅਤੇ ਥੋੜ੍ਹੀਆਂ ਬਹੁਤ ਦਰਦਾਂ ਕਾਫ਼ੀ ਦਿਨਾਂ ਤੱਕ ਜਾਰੀ ਰਹਿ ਸਕਦੀਆਂ ਹਨ ਅਤੇ ਅਕਸਰ ਦੁਬਾਰਾ ਨਸ਼ਾ ਸ਼ੁਰੂ ਹੋ ਜਾਣ ਦਾ ਕਾਰਨ ਬਣ ਸਕਦੀਆਂ ਹਨ। ਤੋੜ ਦੇ ਦੌਰਾਨ ਮਰੀਜ਼ ਦਾ ਵਿਉਹਾਰ ਅਕਸਰ ਅਜਿਹਾ ਹੁੰਦਾ ਹੈ ਜੋ ਉਸਨੂੰ ਕਿਸੇ ਤਰੀਕੇ ਨਾਲ ਵੀ ਨਸ਼ਾ ਉਪਲਭਦ ਕਰਵਾ (ਲਭਾ) ਦੇਵੇ। ਇਸਨੂੰ 'ਡਰੱਗ-ਸੀਂਕਿੰਗ ਬੀਹੇ ਵੀਅਰ' ਕਿਹਾ ਜਾਂਦਾ ਹੈ।