ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/130

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜ਼ਰੂਰੀ ਗਲਾਂ

ਜੋਬਨ——

ਕਿਲ, ਥਿਮ, ਦਾਗ਼ ਦਾ ਸ਼ਰਤੀਆ ਇਲਾਜ ਚੇਹਰੇ ਦੇ ਥਿਮ ਸਿਆਹੀਆਂ ਦੂਰ ਕਰਕੇ ਮੁਲੈਮ ਤੇ ਖੂਬਸੂਰਤ ਬਣੌਂਦਾ ਹੈ। ਕੀਮਤ ੩)

ਸੁਰਮਾ ਨੰ: ੩——

ਲਾਲੀ, ਖਾਰਸ਼, ਪੜਵਾਲ, ਪਾਣੀ ਵਗਦੇ ਦੋ ਚਾਰ ਦਿਨ ਵਿਚ ਸਾਫ ਕਰਦਾ ਤੇ ਅਖਾਂ ਤੋਂ ਧੁੰਧ ਜਾਲਾ ਦੂਰ ਕਰਕੇ ਨਿਗ੍ਹਾ ਨੂੰ ਤੇਜ਼ ਕਰਦਾ ਹੈ। ਕੀਮਤ ੧)

ਆਸ਼ਾ——

ਜਿਸਦੇ ਬਚੇ ਹਮਲ ਵਿਚ ਗਿਰ ਜਾਂਦੇ ਜਾਂ ਮਰ ਜਾਂਦੇ ਹੋਣ, ਆਸ਼ਾ ਦੇ ਵਰਤਨ ਨਾਲ ਮੁਕੰਮਲ ਅਰਾਮ ਆਉਂਦਾ ਹੈ। ਦਵਾ ਸੌ ਫੀ ਸਦੀ ਕਾਮਯਾਬ ਹੈ। ਕੀਮਤ ੩)

ਡਾਕ ਖਰਚ ਗਾਹਕ ਜ਼ਿਮੇ ਹੋਵੇਗਾ।

ਮਿਲਣ ਦਾ ਪਤਾ:——

ਹਿਤਕਾਰੀ ਦਵਾ ਖਾਨਾ

ਘੰਟਾ ਘਰ ਅਮ੍ਰਿਤਸਰ