ਪੰਨਾ:ਅਰਸ਼ੀ ਝਲਕਾਂ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰੀ ਗੱਲਾਂ

ਜੋਬਨ-
ਕਿਲ, ਥਿਮ, ਦਾਗ਼ ਦਾ ਸ਼ਰਤੀਆ ਇਲਾਜ ਚੇਹਰੇ ਦੇ ਥਿਮ
ਸਿਆਹੀਆਂ ਦੂਰ ਕਰਕੇ ਮੁਲੈਮ ਤੇ ਖੂਬਸੂਰਤ ਬਣੌਂਦਾ
ਹੈ। ਕੀਮਤ ੩
ਸੁਰਮਾ ਨੰ: ੩-
ਲਾਲੀ, ਖਾਰਸ਼, ਪੜਵਾਲ, ਪਾਣੀ ਵਰਦੇ ਨੂੰ ,
ਦੋ ਚਾਰ ਦਿਨ ਵਿਚ ਸਾਫ ਕਰਦਾ ਤੇ ਅੱਖਾਂ ਤੋਂ,
ਧੁੰਧ ਜਾਲਾ ਦੂਰ ਕਰਕੇ ਨਿਗ੍ਹਾ ਨੂੰ ਤੇਜ਼ ਕਰਦਾ
ਹੈ । ਕੀਮਤ ੧)
ਆਸ਼ਾ-
ਜਿਸਦੇ ਬਚੇ ਹਮਲ ਵਿਚ ਗਿਰ ਜਾਂਦੇ ਜਾਂ ਮਰ ਜਾਂਦੇ ਹੋਣ,
ਆਸ਼ਾ ਦੇ ਵਰਤਨ ਨਾਲ ਮੁਕੰਮਲ ਅਰਾਮ ਆਉਂਦਾ ਹੈ ।
ਦਵਾ ਸੌ ਫੀ ਸਦੀ ਕਾਮਯਾਬ ਹੈ । ਕੀਮਤ ੩)
ਡਾਕ ਖਰਚ ਗਾਹਕ ਜ਼ਿਮੇ ਹੋਵੇਗਾ ।

ਮਿਲਣ ਦਾ ਪਤਾ:-

ਹਿਤਕਾਰੀ ਦਵਾਖਾਨਾ

ਘੰਟਾ ਘਰ ਅਮ੍ਰਿਤਸਰ