ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਸਦੇ ਪਾਸਾ ਮੋੜਦਿਆਂ ਹੀ,
ਪਲਟਾ ਖਾ ਗਈਆਂ ਤਕਦੀਰਾਂ।
ਖੁਲ੍ਹਦੇ ਖੁਲ੍ਹਦੇ ਰਹਿ ਗਏ ਟਾਂਕੇ,
ਫਸੀਆਂ ਰਹਿ ਗਈਆਂ ਜ਼ੰਜ਼ੀਰਾਂ|
ਨਿਕਲ ਗਈ ਪੈਰਾਂ ਤੋਂ ਬੰਮੀ,
ਮੁੜ ਕੇ ਛੱਤ ਸਾਹਿਤ ਦੀ ਪੌ ਗਈ।
'ਚਮਕ' ਕਵੀ ਦੇ ਅੱਖਾਂ ਮੀਟੇ,
ਦੇਸ਼ ਕੌਮ ਦੀ ਕਿਸਮਤ ਸੌ ਗਈ।
੨੮
ਇਸਦੇ ਪਾਸਾ ਮੋੜਦਿਆਂ ਹੀ,
ਪਲਟਾ ਖਾ ਗਈਆਂ ਤਕਦੀਰਾਂ।
ਖੁਲ੍ਹਦੇ ਖੁਲ੍ਹਦੇ ਰਹਿ ਗਏ ਟਾਂਕੇ,
ਫਸੀਆਂ ਰਹਿ ਗਈਆਂ ਜ਼ੰਜ਼ੀਰਾਂ|
ਨਿਕਲ ਗਈ ਪੈਰਾਂ ਤੋਂ ਬੰਮੀ,
ਮੁੜ ਕੇ ਛੱਤ ਸਾਹਿਤ ਦੀ ਪੌ ਗਈ।
'ਚਮਕ' ਕਵੀ ਦੇ ਅੱਖਾਂ ਮੀਟੇ,
ਦੇਸ਼ ਕੌਮ ਦੀ ਕਿਸਮਤ ਸੌ ਗਈ।
੨੮