ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਵੀਂ ਹਕੂਮਤ
ਚਿਰਕੇ ਔੜੇ ਦੇਸ਼ ਤੇ,
ਪਈ ਮੇਹਰ ਦੀ ਭੂਰ।
ਸਿਟੇ ਲਗੇ ਆਸ ਨੂੰ,
ਵੇਖ ਖਿੜੇ ਮਜ਼ਦੂਰ।
ਤੋਰਿਆ ਕੰਮ ਸਿਆਣਿਆਂ,
ਅੱਤ ਸਿਆਣਪ ਨਾਲ।
'ਚਮਕ' ਅਗੇ ਗੱਲ ਓਹ ਬਣੇ,
ਜੋ ਰੱਬ ਨੂੰ ਮਨਜ਼ੂਰ।
੧੧੮.
ਨਵੀਂ ਹਕੂਮਤ
ਚਿਰਕੇ ਔੜੇ ਦੇਸ਼ ਤੇ,
ਪਈ ਮੇਹਰ ਦੀ ਭੂਰ।
ਸਿਟੇ ਲਗੇ ਆਸ ਨੂੰ,
ਵੇਖ ਖਿੜੇ ਮਜ਼ਦੂਰ।
ਤੋਰਿਆ ਕੰਮ ਸਿਆਣਿਆਂ,
ਅੱਤ ਸਿਆਣਪ ਨਾਲ।
'ਚਮਕ' ਅਗੇ ਗੱਲ ਓਹ ਬਣੇ,
ਜੋ ਰੱਬ ਨੂੰ ਮਨਜ਼ੂਰ।
੧੧੮.