ਪੰਨਾ:ਅਰਸ਼ੀ ਝਲਕਾਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਿਗਣ ਪੰਛੀ ਭੁਲ ਉਡਾਰੀ,
ਉਕਨ ਸ਼ਿਸਤੋਂ ਸੁਘੜ ਸ਼ਿਕਾਰੀ,
ਸ਼ਾਇਰ ਦੇ ਜਜ਼ਬੇ ਉਕਸਾਵੇ,
ਮੋਇਆਂ ਨੂੰ ਦਏ ਜਿੰਦ ਹੁਦਾਰੀ,
ਜਿਧਰ ਵੀ ਤਕੇ ਇਕ ਵਾਰ,
ਲੰਘਦੀ ਵੇਖੀ ਇਕ ਮੁਟਿਆਰ !
੫੮