ਇਹ ਵਰਕਾ ਤਸਦੀਕ ਕੀਤਾ ਗਿਆ ਏ
ਜ਼ਮਾਨੇ ਦੀ ਚਾਲ
ਕਲੀਓ ਖਿੜਨਾ ਨਾ, ਇਹ ਦੁਨੀਆ ਕਦਰ ਨਾ ਜਾਣੇ
ਕਲੀਓ ਖਿੜਨਾ ਨਾ
ਨਾਜ਼ਾ ਦੀ ਗੋਦੀ ਵਿਚ ਪਲੀਓ,
ਨਾ ਹੱਸਨਾ ਸ਼ਰਮਾਕਲ ਕਲੀਓ,
ਇਥੇ ਨਾ ਕੋਈ ਮਨ ਦਾ ਮੇਲੀ,
ਸਾਰੇ ਲੋਕ ਬਿਗਾਨੇ
ਕਲੀਓ ਖਿੜਨਾ ਨਾ,
ਦੁਨੀਆ ਕਦਰ ਨਾ ਜਾਨੇ॥
੮੦.
ਜ਼ਮਾਨੇ ਦੀ ਚਾਲ
ਕਲੀਓ ਖਿੜਨਾ ਨਾ, ਇਹ ਦੁਨੀਆ ਕਦਰ ਨਾ ਜਾਣੇ
ਕਲੀਓ ਖਿੜਨਾ ਨਾ
ਨਾਜ਼ਾ ਦੀ ਗੋਦੀ ਵਿਚ ਪਲੀਓ,
ਨਾ ਹੱਸਨਾ ਸ਼ਰਮਾਕਲ ਕਲੀਓ,
ਇਥੇ ਨਾ ਕੋਈ ਮਨ ਦਾ ਮੇਲੀ,
ਸਾਰੇ ਲੋਕ ਬਿਗਾਨੇ
ਕਲੀਓ ਖਿੜਨਾ ਨਾ,
ਦੁਨੀਆ ਕਦਰ ਨਾ ਜਾਨੇ॥