ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਨਾਇਕਾ ਨਾਲ ਧੋਖਾ ਕਰ ਗਈ।

ਜ਼ਮੀਰ ਦੀ ਆਵਾਜ਼ ਬਾਰੇ Martin Heidegger ਲਿਖਦਾ ਹੈ:———

"The deception of conscience does not lie in the call, but in how it is heard and understood"[1]

ਇੰਜ ਇਸ ਉਪਰੰਤ ਲਏ ਗਏ ਫ਼ੈਸਲੇ ਤੋਂ ਜੋ ਦੁਖਾਂਤ ਅਜੀਤ ਕੌਰ ਦੇ ਸਾਰੇ ਜੀਵਨ ਲਈ ਖੌ ਬਣ ਗਿਆ ਉਸਦੀ ਸਾਰੀ ਜ਼ਿੰਮੇਵਾਰੀ ਉਸਦੇ ਸਿਰ ਹੀ ਆਉਂਦੀ ਹੈ। ਹਰ ਬੰਦੇ ਨੂੰ ਲਏ ਗਏ ਫ਼ੈਸਲੇ ਦਾ ਨਤੀਜਾ ਭੁਗਤਣਾ ਪੈਂਦਾ ਹੈ। ਜਾਂ ਪਾਲ ਸਾਰਤਰ ਦਾ ਕਹਿਣਾ ਹੈ:

‘ਕੋਈ ਬਹਾਨਾ ਨਹੀਂ'
'No excuse'.

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 159

  1. John Macquarrie, An Existential Theology, P. 135