ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧਨਵਾਦ ਪ੍ਰੋ ਰਤਨ ਸਿੰਘ ‘ਜੱਗੀ ਅਤੇ | ਪ੍ਰੋ. ਰਘਬੀਰ ਸਿੰਘ ਜੀ ਦਾ ਅਸ਼ੀਰਵਾਦ ਲਈ। ਪ੍ਰਿੰ. (ਡਾ.) ਬਚਿੱਤਰ ਸਿੰਘ ਸੋਮਲ ਦਾ ਖਰੜਾ ਪੜ੍ਹਨ ਹਿਤ। ਡਾ. ਵਰਿੰਦਰਜੀਤ, ਡਾ. ਨੀਲਮ ਸ਼ਰਮਾ, ਡਾ. ਅਮਨਦੀਪ | ਕੀਮਤੀ ਰਾਵਾਂ ਅਤੇ ਸੁਝਾਵਾਂ ਹਿਤ। ਪ੍ਰਿੰ. ਚਰਨਜੀਤ ਦਾ ਉਤਸ਼ਾਹ ਪ੍ਰਦਾਨ ਹਿਤ॥ ਕਾਂਤਾ ਵਾਤਿਸ਼ ਦਾ ਵਕਤ-ਸਹੂਲਤ ਹਿਤ। ਪੁਨੀਤ ਵਾਤਿਸ਼ ਦਾ ਭੱਜ-ਨੱਠ ਹਿਤ। ਯੋਗੇਸ਼ ਕੁਮਾਰ ਦਾ ਸੋਧ ਹਿਤ। ਸਾਨੀਆ, ਰਿਸ਼ੀ, ਗੈਰੀ, ਲਾਡ ਅਰਾਮ ਹਿਤ। ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 8