ਪੰਨਾ:ਅੱਗ ਦੇ ਆਸ਼ਿਕ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨੂਰਾਂ ਨੂੰ ਭੁੱਲ ਨਾਲ ਢੱਕ, ਸਰਵਣ ਨੇ ਕਹੀ ਨ ਲ ਪਿੱਪਲੀ ਹੇਠਾਂ ਦੇ ਕਬਰਾਂ ਪੁਟੀਆਂ ਅਤੇ ਖੇਰੂ ਤੇ ਰੇਸ਼ਮਾਂ ਨੂੰ ਦਫਨਾ ਦਿਤਾ । ਸ਼ਾਮ ਹੋਣ ਤਕ ਉਹ ਨੂਰਾਂ ਦੇ ਸਰੁੱਦੀ ਬੈਠਾ, ਉਸਦੇ ਚਿਹਰੇ ਦੇ ਬਦਲਦੇ ਰੰਗ ਵੇਖਦਾ ਰਹਾ ॥ ਸ਼ਾਮ ਪਿਆਂ ਨੂਰਾਂ ਨੂੰ ਕੁਝ ਹੋਸ਼ ਆਈ ਤੇ ਪਹੁੰਚੇ ਸਦਮੇ ਕਾਰਨ ਉਹ ਊਲਜਲੂਲ ਬੋਲੀ ਜਾ ਰਹੀ ਸੀ । ਰਾਤ ਦੇ ਘੁਸ-ਮੁਸੇ ਵਿਚ ਸਰਵਣ ਨੇ ਨੂਰਾਂ ਨੂੰ ਭੁੱਲ ਵਿਚ ਲਪੇਟ ਕੇ ਮੌਰਾਂ ਉਤੇ ਚੁੱਕ ਲਿਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ, ਉਸਨੂੰ ਆਪਣੇ ਘਰ ਲੈ ਆਇਆ । ਨੂੰ ਕਿਤੇ ਇN A ਸE TE

੧੨