ਪੰਨਾ:ਅੱਗ ਦੇ ਆਸ਼ਿਕ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਠੀ ਲਾਉਣ ਦਾ ਹੁਕਮ ਹੋ ਗਿਆ ਸੀ। ਮਿਹਰੂ ਅਤੇ ਸ਼ਮੀਰ ਦੇ ਘਰ ਕਹਿਰਾਂ ਦਾ ਵਰਲਾਪ ਸੀ, ਨਰਕਾਂ ਵਰਗੀ ਚਿਚਲਾਹਟ! ਪਰ ਗੁਲਾਮ ਦੇ ਘਰ ਸ਼ਰਾਬ ਅਤੇ ਕਬਾਬ ਦਾ ਦੌਰ ਸੀ। 'ਜੋਰਾਵਰ ਦਾ ਸਤੀਂ ਵੀਹ ਸੌ।... ਸਾਂਈਂ ਨੇ ਬਾਬਾ ਰੁਪਈਆਂ ਦਾ ਲਿਆ।' ਲੋਕ ਗੱਲਾਂ ਕਰਦੇ ਸਨ। ਉਸ ਦਿਨ ਬਾਅਦ ਸਾਂਈਂ ਕਿਧਰੇ ਨਾ ਦਿਸਿਆ। ਤਰੀਕੋ ਆਣ ਖੇਰੂ ਹੱਥਾਂ ਨੂੰ ਦੰਦੀਆਂ ਵੱਢਦਾ ਹਹਿ ਗਿਆ।