ਪੰਨਾ:ਅੱਗ ਦੇ ਆਸ਼ਿਕ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹਰੀਆ ਕੰਧਾਂ ਨਾਲ ਟੱਕਰਾਂ ਮਾਰਦਾ, ਹੱਥਾਂ ਨੂੰ ਦੰਦੀਆਂ ਵੱਢਦਾ ਸੀ । ਉਹ ਸੋਚਦਾ ਜੇ ਮੈਂ ਮਾਇਆ ਦਈ ਦੇ ਆਖੇ ਲਗ ਜਾਂਦਾ, ਜੋ ਕਦੀ ਮਾਇਆ ਦਈ ਮੈਨੂੰ ਵਿਚਲੀ ਗੱਲ ਖੋਹਲ ਦੇਂਦੀ ! ਪਰ ਜੇ ਕਦੀ ਕਿਸੇ ਦੇ ਹੱਥ ਨਹੀਂ ਆਉਂਦੀ । ਨਮੋਸ਼ੀ ਦਾ ਮਾਰਿਆ ਹਰੀਆ ਚਚੀ ਬਚਾ ਲੈ ਕੇ ਪਿੰਡਾਂ ਨਿਕਲ ਗਿਆਂ ।