ਪੰਨਾ:ਅੱਗ ਦੇ ਆਸ਼ਿਕ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਸੇ ਨੂੰ ਦੌੜ ਪਿਆ । ‘ਠਾਹ...ਠਾਹ, ਪਹਿਲਾਂ ਇਕ 'ਤੇ ਫਿਰ ਦੂਸਰਾ ਫਾਇਰ ਹੋਇਆ । ਸ਼ੇਸ਼ਨਾਗ ਡਿੱਗ ਪਿਆ ਸੀ। ਸ਼ਮੀਰਾ ਬੌਦਲਿਆ ਡੌਰ-ਭੌਰ ਹੋਇਆ ਸੀ । ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਕੁਝ ਸੁੱਝਦਾ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ । ਫਾਇਰ ਕਰਨ ਵਾਲੇ ਅਗੇ ਵਧ ਆਏ ॥ ਹਾਥ ਉਠਾ ਲਉ ਵਰਨਾ......। ਸ਼ਮੀਰ ਨੇ ਬਾਹਵਾਂ ਉਤਾਂਹ ਚੁੱਕ ਦਿਤੀਆਂ। ‘ਗ੍ਰਿਫ਼ਤਾਰ ਕਰ ਲ ਇਸਕੇ...ਬਾਗੀ ਕਾ ਬੇਟਾ ਹੈ ਨਾ, ਮਫ਼ਰੂਰੋ ਕੇ ਪਨਾਹ ਦੇਤਾ ਹੈ', ਪੁਲਿਸ ਅਫ਼ਸਰ ਕਹਿ ਰਿਹਾ ਸੀ। ੬੮