ਪੰਨਾ:ਅੱਗ ਦੇ ਆਸ਼ਿਕ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸ ਵਾਰ ਉਹਨੇ ਜ਼ਰਾ ਕਰੜਾਈ ਨਾਲ ਪੁੱਛਿਆ। 'ਧਕੜੇ, ਜ਼ਬਾਨ ਅੰਦਰ ਰੱਖ;...ਗਲੀ 'ਚ ਕੋਈ ਸੁਣੁ ਤੇ ਕੀ ਆਖੂ ?? '...... ਤੇ ਫਿਰ ਦੰਦਲ ਪਈ ਊ; ਦੱਸਦੀ ਨਹੀਂ ? ‘ਕੀ ਦਸਾਂ, ਸਿਰ ਜਣਦਿਆਂ ਦਾ ? ਜਾਣਦਿਆਂ ਬੁਝਦਿਆਂ ਉਸ ਇਕ ਹਿਰਖ ਕੀਤਾ । ਤੇਰੇ ਖਸ਼ਮ ਨੇ ਕਦੋਂ ਆਉਣਾ, ਹੋਰ ਕੀ । ਕਦੋਂ ਵੀ ਨਾ......ਕਾਡ ਆਇਆ ਸੀ ਕੁਝ ਦਿਨ ਹੋਏ ।' ਕੇਸਰ ਕੁਝ ਚਿੰਤਾਤੁਰ ਹੋ ਗਈ । ‘ਚੀ ਲਿਖਿਆ ? ਬੀਬ ਕੁਝ ਝੌਪ ਕੇ ਪੁਛਿਆ । ਲਿਖਿਆ, ਲਾਮ ਲੱਗਣ ਆਲੀ,......ਮੈਂ ਕਿਤੇ ਦੂਜੇ ਮੁਲਖ ਭੇਜੋ ਦੇਣ, ਸਾਡੀ ਰਜਮੰਟ...... ਕੇਸਰੋ ਦੀਆਂ ਅੱਖਾਂ ਵਿਚ ਅੱਥਰੂ ਉਤਰ ਆਏ ਸਨ । “ਅੱਛਾ, ਭੈਣਾ ਕੰਧ ਉਹਲੇ ਪਰਦੇਸ ਆਂ ।...ਅੱਲਾ ਰਾਖਾ ਸਭ ਦਾ...।' ਬੀਬ ਨੇ ਉਹਨੂੰ ਹੌਸਲਾ ਦਿਤਾ । ਅੱਛਾ, ਫਿਰ ਕਲ ਲਈ ਪੱਕੀ ਉ', ਕਹਿੰਦਿਆਂ, ਹੰਝੂ ਚੰਨੀ ਦੇ ਪਲ ਵਿਚ ਲੁਕਾਉਂਦੀ ਉਹ ਤੁਰ ਗਈ । | ਕੇਸਰੋ ਭਗਤ ਸਿੰਘ ਦੀ ਧੀ ਸੀ । ਵਿਆਹ ਭਾਵੇਂ ਉਹਦਾ ਹੋ ਚੁਕਾਂ ਸੀ, ਪਰ ਪਤੀ ਫੌਜ ਵਿਚ ਸੀ ਅਤੇ ਦੂਜੇ ਮਾਂ ਨਾ ਹੋਣ ਕਾਰਨ, ਭਗਤ ਸਿੰਘ ਦੇ ਰੋਟੀ-ਟੁੱਕ ਦੀ ਦਿੱਕਤ ਨੂੰ ਉਹੀ ਦੂਰ ਕਰ ਸਕਦੀ ਸੀ। ਇਹੋ ਕਾਰਨ ਸੀ ਕਿ ਉਹ ਆਪਣੇ ਬਾਪ ਕੋਲ ਨੂਰਪੁਰ ਹੀ ਰਹਿੰਦੀ ਸੀ । ਅਗਲੇ ਦਿਨ ਉਹ ਚੋਣੀਆਂ ਨੂੰ ਲੈ ਕੇ ਕਪਾਹ ਚੁਣਨ ਗਈ । ਸਰਵਣ ਗਾਧੀ ਉਤੇ ਬੈਠਾ ਬਲਦ ਹਿੱਕ ਰਿਹਾ ਸੀ ਅਤੇ ਤਾਰ , ਕਿਆਰਾ ਮਨ ਗਿਆ ਸੀ । 'ਓ ਕੁੜੀਏ, ਆਡ ਕਿਉਂ ਰੋਹੜੀ ਜਾਨੀ ?' ਸਰਵਣ ਨੇ ਪਾਣੀ ਪੀਣ ੭੪