ਪੰਨਾ:ਅੱਜ ਦੀ ਕਹਾਣੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਤਮਘਾਤ

ਇਕ ਬਜ਼ੁਰਗ ਨੇ ਕਿਹਾ - "ਇਹ ਵੀ ਕੋਈ ਬਹਾਦਰੀ ਹੈ, ਇਹ ਤਾਂ ਜ਼ਿੰਦਗੀ ਵਿਚੋਂ ਫੇਹਲ ਹੋਇਆ ਹੋਇਆ ਆਦਮੀ ਸੀ, ਇਹੋ ਜਿਹੇ ਮਰਦਾਂ ਦੀ ਕਤਾਰ ਵਿਚ ਖਲੋਣ ਜੋਗੇ ਨਹੀਂ ਹੁੰਦੇ। ਅਨਜਾਣ ਛੋਕਰਾ, ਘਬਰਾ ਗਿਆ ਕਿਸੇ ਜ਼ਿੰਦਗੀ ਦੀ ਮੁਸ਼ਕਲ ਤੋਂ। ਮੈਂ ਤਾਂ ਇਹੋ ਜਿਹੇ ਬੰਦੇ ਨੂੰ ਲਾਹਨਤ ਖਾਂਦਾ ਹਾਂ, ਜਿਹੜਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਗੁਆਂਦਾ ਹੈ, ਮਰਦ ਬਣਦਾ, ਆਪਣੀ ਕੀਤੀ ਨੂੰ ਭੁਗਤਦਾ, ਜਿਸ ਤਰ੍ਹਾਂ............"

੧੧੩