ਸਮੱਗਰੀ 'ਤੇ ਜਾਓ

ਪੰਨਾ:ਅੱਜ ਦੀ ਕਹਾਣੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਖਰੀ ਚਿਠੀ

"ਵੇਸਵਾਆਂ ਨੂੰ ਮਾੜਾ ਤੇ ਨਾਗਨਾਂ ਕਿਹਾ ਜਾਂਦਾ ਹੈ, ਪਰ ਮੇਰਾ ਖਿਆਲ ਹੈ, ਨਾਗਨਾਂ ਉਹ ਨਹੀਂ, ਨਾਗਨਾਂ ਤੇਰੇ ਵਰਗੀਆਂ ਹਨ, ਜਿਹੜੀਆਂ ਪਹਿਲਾਂ ਪਿਆਰ ਪਾਉਂਦੀਆਂ ਹਨ ਤੇ ਮੁੜ ਕੇ ਸੁਧ ਤਕ ਨਹੀਂ ਲੈਂਦੀਆਂ। ਵੇਸਵਾਆਂ ਤਾਂ ਪੈਸੇ ਨਾਲ ਮਿੱਤਰ ਬਣ ਜਾਂਦੀਆਂ ਹਨ, ਪਰ ਤੁਸੀ, ਤੁਸੀ ਆਦਮੀ ਦਾ ਖੂਨ ਪੀ ਕੇ ਵੀ ਮਿੱਤਰ ਨਹੀਂ ਬਣਦੀਆਂ।

੧੨o